ਜਲੰਧਰ : ਕਾਂਗਰਸ ਸੇਵਾ ਦਲ ਵਲੋਂ ਜਨ ਸੇਵਾ ਕੈਂਪ ਲਗਾਇਆ ਜਾ ਰਿਹਾ ਹੈ। ਇਹ ਕੈਂਪ ਮਿਤੀ 13 ਅਪ੍ਰੈਲ, ਦਿਨ ਐਤਵਾਰ 2025 ਨੂੰ ਸਵੇਰੇ 10 ਵਜੇ ਗੁਰੂਦਵਾਰਾ ਗੁਰੂ ਚਰਨ ਕੰਵਲ ਸਾਹਿਬ, ਵੱਡਾ ਬਾਜ਼ਾਰ, ਬਸਤੀ ਸ਼ੇਖ, ਜਲੰਧਰ ਵਿਖੇ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿਚ ਫ੍ਰੀ ਆਯੂਸ਼ਮਾਨ ਕਾਰਡ, ਆਭਾ ਕਾਰਡ , ਵੋਟਰ ਕਾਰਡ ਆਦਿ ਅਪਲਾਈ ਕੀਤੇ ਜਾਣਗੇ।
