ਸਵਰਗਵਾਸੀ ਸ. ਸੰਤੋਖ ਸਿੰਘ ਦੀ ਧਰਮਪਤਨੀ ਮਾਤਾ ਪ੍ਰਕਾਸ਼ ਕੌਰ ਜੀ ਦਾ 05/01/2025 ਨੂੰ ਅਕਾਲ ਚਲਾਣਾ ਕਰ ਗਏ ਹਨ।ਇਸ ਮੌਕੇ ਕੌਂਸਲਰ ਮਨਜੀਤ ਸਿੰਘ ਟੀਟੂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ |

    ਉਨ੍ਹਾਂ ਦਾ ਅੰਤਿਮ ਸੰਸਕਾਰ 08/01/2025  ਦਿਨ (ਬੁੱਧਵਾਰ ) ਸਵੇਰੇ 11:00 ਵਜੇ ਘਾਹ ਮੰਡੀ ਚੁੰਗੀ ਸ਼ਮਸ਼ਾਨਘਾਟ ਜਲੰਧਰ ਵਿਖੇ ਕੀਤਾ ਜਾਵੇਗਾ।

    ਦੁਖੀ ਹਿਰਦੇ

    ਚਰਨਜੀਤ ਸਿੰਘ ਸਿੱਧੂ

    ਗੁਰਨਾਮ ਸਿੰਘ ਸਿੱਧੂ

    ਹਰਜਿੰਦਰ ਸਿੰਘ ਸਿੱਧੂ

    ਸਵਰਗਵਾਸੀ. ਸੁਰਿੰਦਰ ਸਿੰਘ ਸਿੱਧੂ

    ਸਵਰਗਵਾਸੀ.ਲਖਵੀਰ ਸਿੰਘ ਸਿੱਧੂ