ਜਲੰਧਰ ( ਵਿੱਕੀ ਸੂਰੀ ) ਜਲੰਧਰ ਦੇ ਮਾਡਲ ਟਾਊਨ ਵਿੱਚ ਅੱਜ ਮੁਥੂਟ ਫਾਇਨਾਂਸ ਵੱਲੋ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿੱਚ ਹੋਸਪਿਟਲ ਤੋਂ ਡਾਕਟਰ ਆਪਣੀ ਪੂਰੀ ਟੀਮ ਦੇ ਨਾਲ ਪਹੁੰਚੇ ਤੇ ਲੋਕਾਂ ਦੇ ਸ਼ੂਗਰ ਬੀਪੀ ਅਤੇ ਅੱਖਾਂ ਦਾ ਚੈਕਪ ਕੀਤਾ ਗਿਆ ਮੁਥੂਟ ਫਾਇਨਾਂਸ ਵੱਲੋਂ ਪੂਰੇ ਸਟਾਫ ਨੇ ਇਸ ਮੈਡੀਕਲ ਕੈਂਪ ਦੇ ਵਿੱਚ ਬਹੁਤ ਸਾਥ ਦਿੱਤਾ ਜਿਸ ਵਿੱਚ ਲੋਕਾਂ ਨੇ ਆ ਕੇ ਆਪਣਾ ਚੈੱਕਅਪ ਕਰਾਇਆ ਤੇ ਮੁਥੂਟ ਫਾਇਨਾਂਸ ਦੇ ਇਸ ਮੈਡੀਕਲ ਕੈਂਪ ਨੂੰ ਲੈ ਕੇ ਡਾਕਟਰਾਂ ਦੀ ਟੀਮ ਅਤੇ ਮੁਥੂਟ ਫਾਇਨਾਂਸ ਦਾ ਬਹੁਤ ਬਹੁਤ ਧੰਨਵਾਦ। ਇਸ ਮੌਕੇ ਹਰਜੀਤ ਸਿੰਘ (regional), ਤਰੁਨ ਭੰਡਾਰੀ (marketing department), ਰੁਨਾ (branch head), ਡਾਕਟਰ ਅਨੀਸ਼ਾ ਭਸੀਨ ਅਤੇ ਡਾਕਟਰ ਸਮਾਇਰਾ ਮੁਟਰੇਜਾ ਦੀ ਮੌਜੂਦਗੀ ਵਿੱਚ ਮੁਥੂਟ ਹੈਲਥ ਅਤੇ ਵੈਲਥ ਚੈੱਕ ਅਪ ਕੈਂਪ ਲਗਾਇਆ ਗਿਆ।
