Skip to content
ਰੂਪਨਗਰ ਵਿੱਚ ਹੋ ਰਹੀ ਨਜਾਇਜ਼ ਮਾਈਨਿੰਗ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਦੀ ਪਟੀਸ਼ਨ ‘ਤੇ NGT ਦਿੱਲੀ ਵਿੱਟ ਸੁਣਵਾਈ ਹੋਈ। ਸਿੱਧੂ ਦੀ ਪਟੀਸ਼ਨ ਤੇ ਐਨਜੀਟੀ ਨੇ ਸੁਣਵਾਈ ਕਰਦੇ ਹੋਏ ਪੰਜਾਬ ਸਰਕਾਰ, ਡੀਸੀ ਰੂਪਨਗਰ ਸਮੇਤ ਸਬੰਧਿਤ ਵਿਭਾਗ ਨੂੰ ਨੋਟਿਸ ਜਾਣਕਾਰੀ ਕੀਤਾ ਹੈ। ਜਿਸ ਬਾਰੇ ਜਾਣਕਾਰੀ ਨਵਜੋਤ ਸਿੱਧੂ ਨੇ ਆਪਣੇ ਐਕਸ ਅਊਟ ਤੇ ਦਿੱਤੀ ਹੈ। ਉਨ੍ਹਾਂ ਨੇ ਲਿਖਿਆ ਹੈ ਕਿਦੱਸ ਦਈਏ ਕਿ ਸਿੱਧੂ ਨੇ ਰੂਪਨਗਰ ਵਿੱਚ ਹੋ ਰਹੀ ਮਾਈਨਿੰਗ ਲੈ ਕੇ ਪਟੀਸ਼ਨ ਐਨਜੀਟੀ ਦਿੱਲੀ ਵਿੱਚ ਪਾਈ ਸੀ ਜਿਸ ਤੇ ਸੋਮਵਾਰ 15 ਜਨਵਰੀ ਨੂੰ ਸੁਣਵਾਈ ਹੋਣੀ ਸੀ।
Post Views: 2,260
Related