Skip to content
ਭਾਰਤੀਆਂ ਲਈ ਖੁਸ਼ਖ਼ਬਰੀ, ਆਸਟ੍ਰੇਲੀਆ ਨੇ Holiday Visa ਦੀ ਸਕੀਮ ਅੱਜ ਤੋਂ ਸ਼ੁਰੂ ਕਰ ਦਿੱਤੀ ਹੈ। ਆਸਟ੍ਰੇਲੀਆ ਜਾਣ ਦੇ ਚਾਹਵਾਨ ਨੌਜਵਾਨ ਅੱਜ ਤੋਂ ਅਪਲਾਈ ਕਰ ਸਕਦੇ ਹਨ। ਇਸ ਸਕੀਮ ਤਹਿਤ 1 ਹਜ਼ਾਰ ਨੌਜਵਾਨ ਇੱਕ ਸਾਲ ’ਚ ਜਾ ਸਕਣਗੇ ।
ਆਸਟ੍ਰੇਲੀਆ ਜਾਣ ਦੇ ਵਾਲੇ ਨੌਜਵਾਨ ਜਿਨ੍ਹਾਂ ਦੀ ਉਮਰ 18 ਤੋਂ 30 ਸਾਲ ਦੀ ਉਮਰ ਤੱਕ ਹੈ, ਨੌਜਵਾਨ ਅੱਜ ਤੋਂ ਅਪਲਾਈ ਕਰ ਸਕਦੇ ਹਨ। ਇਹ Holiday Visa ਇੱਕ ਸਾਲ ਦਾ ਹੋਵੇਗਾ। ਸਕੀਮ ਤਹਿਤ, ਵਿਦਿਆਰਥੀ ‘ਪੜ੍ਹਾਈ ਦੇ ਨਾਲ ਕੰਮ ਵੀ ਕਰ ਸਕਣਗੇ। ਰਜਿਸਟਰੇਸ਼ਨ ਫ਼ੀਸ ਸਿਰਫ਼ 15 ਰੁਪਏ ਹੈ। ਬੈਲੇਟ ਰਾਹੀਂ ਨੌਜਵਾਨਾਂ ਦੀ ਚੋਣ ਹੋਵੇਗੀ। ਚੋਣ ਮਗਰੋਂ ਵੀਜ਼ਾ ਫ਼ੀਸ ਸਿਰਫ਼ 36 ਹਜ਼ਾਰ ਦੇ ਕਰੀਬ ਦੇਣੀ ਹੋਵੇਗੀ।
Post Views: 2,283
Related