ਚੰਡੀਗੜ੍ਹ ਦੇ ਮਾਲ ‘ਚ ਪਲਟੀ ਖਿਡੌਣਾ ਟਰੇਨ
ਚੰਡੀਗੜ੍ਹ ਦੇ ਏਲਾਂਟੇ ਮਾਲ ‘ਚ ਖਿਡੌਣਾ ਟਰੇਨ ਪਲਟਣ ਨਾਲ 11 ਸਾਲਾ ਬੱਚਾ ਹੇਠਾਂ ਡਿੱਗ ਗਿਆ। ਜਿਸ ਤੋਂ ਬਾਅਦ ਬੱਚੇ ਨੂੰ ਜੀਐਮਸੀਐਚ 32 ਵਿਚ ਦਾਖਲ ਕਰਵਾਇਆ ਗਿਆ, ਜਿਥੇ ਇਲਾਜ ਦੌਰਾਨ ਸਵੇਰੇ…
ਜਲੰਧਰ ‘ਚ ਮਿਲਿਆ 6 ਫੁੱਟ ਲੰਬਾ ਸੱਪ
ਪੰਜਾਬ ਦੇ ਜਲੰਧਰ ਵਿੱਚ KMV ਕਾਲਜ ਰੋਡ ‘ਤੇ ਸਥਿਤ ਇੱਕ ਰਿਹਾਇਸ਼ੀ ਇਲਾਕੇ ਦੇ ਇੱਕ ਕਮਰੇ ਦੇ ਅੰਦਰੋਂ 6 ਫੁੱਟ ਲੰਬਾ ਸੱਪ ਨਿਕਲਣ ਤੋਂ ਬਾਅਦ ਹੜਕੰਪ ਮੱਚ ਗਿਆ। ਕਰੀਬ 2 ਘੰਟੇ…
ਸਾਊਦੀ ਅਰਬ ‘ਚ ਗਰਮੀ ਦਾ ਕਹਿਰ ਜਾਰੀ
ਸਾਊਦੀ ਅਰਬ ਦੇ ਮੱਕਾ ਸ਼ਹਿਰ ‘ਚ ਬੇਹੱਦ ਗਰਮੀ ਹੈ। ਇਸ ਗਰਮੀ ਨੇ ਇਸ ਸਾਲ ਹੁਣ ਤੱਕ 1300 ਤੋਂ ਵੱਧ ਹੱਜ ਯਾਤਰੀਆਂ ਦੀ ਜਾਨ ਲੈ ਲਈ ਹੈ। ਇਨ੍ਹਾਂ ਵਿੱਚ ਵੱਡੀ ਗਿਣਤੀ…
ਪੰਜਾਬ ਵਿਚ ਲੋਕਾਂ ਨੂੰ ਗਰਮੀ ਤੋਂ ਮਿਲੇਗੀ ਰਾਹਤ
ਪੰਜਾਬ ਦਾ ਤਾਪਮਾਨ ਲਗਾਤਾਰ ਵੱਧ ਰਿਹਾ ਹੈ। ਲਗਾਤਾਰ ਦੂਜੇ ਦਿਨ ਤਾਪਮਾਨ ਵਿਚ ਇਕ ਵਾਰ ਫਿਰ ਔਸਤਨ 1.5 ਡਿਗਰੀ ਦਾ ਵਾਧਾ ਹੋਇਆ ਹੈ। ਜਿਸ ਕਾਰਨ ਅੱਜ ਮੌਸਮ ਵਿਭਾਗ ਨੇ 13 ਜ਼ਿਲ੍ਹਿਆਂ…
ਸਿੱਧੂ ਮੂਸੇਵਾਲਾ ਦੇ ਫੈਨਸ ਦਾ ਇੰਤਜ਼ਾਰ ਖ਼ਤਮ, ਅੱਜ ਰਿਲੀਜ਼ ਹੋਵੇਗਾ ‘ਡਾਇਲੇਮਾ’ ਗੀਤ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਫੈਨਸ ਲਈ ਵੱਡੀ ਖੁਸ਼ਖਬਰੀ ਹੈ। ਅੱਜ ਗਾਇਕ ਦਾ ‘ਡਾਇਲੇਮਾ’ ਗੀਤ ਰਿਲੀਜ਼ ਹੋਵੇਗਾ। ਗਾਇਕ ਦੀ ਮੌਤ ਮਗਰੋਂ ਉਨ੍ਹਾਂ ਦਾ ਸੱਤਵਾਂ ਗੀਤ ਹੈ।ਮੂਸੇਵਾਲਾ ਦਾ ਇਹ ਨਵਾਂ…
ਅੱਜ ਦਾ ਹੁਕਮਨਾਮਾ
ਸਲੋਕ ਮਃ ੫ ॥ ਕਰਿ ਕਿਰਪਾ ਕਿਰਪਾਲ ਆਪੇ ਬਖਸਿ ਲੈ ॥ ਸਦਾ ਸਦਾ ਜਪੀ ਤੇਰਾ ਨਾਮੁ ਸਤਿਗੁਰ ਪਾਇ ਪੈ ॥ ਮਨ ਤਨ ਅੰਤਰਿ ਵਸੁ ਦੂਖਾ ਨਾਸੁ ਹੋਇ ॥ ਹਥ ਦੇਇ…
ਮੱਕੜ ਪਰਿਵਾਰ ਨੂੰ ਸਦਮਾ, ਕਮਲਦੀਪ ਸਿੰਘ ਮੱਕੜ ਦਾ ਸੰਸਕਾਰ ਹੋਵੇਗਾ ਅੱਜ
ਜਲੰਧਰ ਸਾਬਕਾ ਵਿਧਾਇਕ ਸਰਦਾਰ ਸਰਬਜੀਤ ਸਿੰਘ ਮੱਕੜ ਦੇ ਬੇਟੇ ਕਵਰਜੀਤ ਸਿੰਘ ਮੱਕੜ ਦਾ ਕੱਲ ਦੇਹਾਂਤ ਹੋ ਗਿਆ ਸੀ ਜਿਨਾਂ ਦਾ ਪਿਛਲੇ ਦਿਨੀ ਤਬੀਅਤ ਠੀਕ ਨਾ ਹੋਣ ਕਾਰਨ ਉਹਨਾਂ ਦਾ ਇਲਾਜ…
ਜੇਕਰ ਸਾਨੂੰ ਇਨਸਾਫ ਨਾ ਮਿਲਿਆ ਤਾਂ ਅਸੀਂ ਮਜ਼ਬੂਰ ਹੋ ਕੇ ਐੱਸਐੱਸਪੀ ਦਫਤਰ ਫਿਰੋਜਪੁਰ ਵਿਖੇ ਅਣਮਿੱਥੇ ਸਮੇਂ ਲਈ ਧਰਨਾ ਲਾਵਾਂਗੇ: ਪਿੰਡ ਖੁੰਦੜ ਹਿਠਾੜ ਨਿਵਾਸੀ ਲਾਲ ਸਿੰਘ
ਫਿਰੋਜ਼ਪੁਰ ( ਜਤਿੰਦਰ ਪਿੰਕਲ ) ਅੱਜ ਸਤਲੁੱਜ ਪ੍ਰੈਸ ਕਲੱਬ ਫਿਰੋਜ਼ਪੁਰ ਵਿਖੇ ਪ੍ਰੈਸ ਕਾਨਫਰੰਸ ਕਰਦਿਆਂ ਪਿੰਡ ਖੁੰਦੜ ਹਿਠਾੜ ਨੇੜੇ ਮਮਦੋਟ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲਾਲ ਸਿੰਘ, ਸ਼ਾਮ ਸਿੰਘ, ਜਸਬੀਰ ਸਿੰਘ,…
ਭਾਜਪਾ ਆਗੂ ਸਰਬਜੀਤ ਮੱਕੜ ਦੇ ਬੇਟੇ ਦਾ ਜਲੰਧਰ ‘ਚ ਦਿਹਾਂਤ, ਚੇਨਈ ‘ਚ ਲਏ ਆਖਰੀ ਸਾਹ
ਜਲੰਧਰ: ਭਾਜਪਾ ਆਗੂ ਤੇ ਸਾਬਕਾ ਵਿਧਾਇਕ ਸ. ਸਰਬਜੀਤ ਮੱਕੜ ਦੇ ਬੇਟੇ ਕੰਵਰ ਮੱਕੜ ਦਾ ਦਿਹਾਂਤ ਹੋ ਗਿਆ ਹੈ। ਲੀਵਰ ਦੀ ਬਿਮਾਰੀ ਤੋਂ ਪੀੜਤ ਕੰਵਰ ਦਾ ਚੇਨਈ ਵਿੱਚ ਇਲਾਜ ਚੱਲ ਰਿਹਾ…








