ਇਸ ਵਾਰ ਲੋਕ ਸਭਾ ‘ਚ ਪਹੁੰਚੇ 46% ‘ਦਾਗੀ’ ਮੈਂਬਰ
ਲੋਕ ਸਭਾ ਦੇ 543 ਨਵੇਂ ਚੁਣੇ ਗਏ ਮੈਂਬਰਾਂ ਵਿਚੋਂ 251 (46 ਫ਼ੀ ਸਦੀ) ਵਿਰੁਧ ਅਪਰਾਧਿਕ ਮਾਮਲੇ ਦਰਜ ਹਨ। ਚੋਣ ਵਿਸ਼ਲੇਸ਼ਣ ਸੰਗਠਨ ‘ਐਸੋਸੀਏਸ਼ਨ ਆਫ ਡੈਮੋਕ੍ਰੇਟਿਕ ਰਿਫਾਰਮ’ (ADR) ਨੇ ਇਹ ਗੱਲ ਕਹੀ।…
ਮੋਦੀ ਨੂੰ ਨੇਤਾ ਚੁਣਨ ਲਈ ਅੱਜ ਹੋਵੇਗੀ NDA ਸੰਸਦੀ ਦਲ ਦੀ ਬੈਠਕ
ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੇ ਰਾਸ਼ਟਰੀ ਲੋਕਤੰਤਰੀ ਗਠਜੋੜ ਦੇ ਨਵੇਂ ਚੁਣੇ ਗਏ ਸੰਸਦ ਮੈਂਬਰ ਨਰਿੰਦਰ ਮੋਦੀ ਨੂੰ ਨੇਤਾ ਚੁਣਨ ਲਈ ਸ਼ੁੱਕਰਵਾਰ ਯਾਨੀ ਅੱਜ ਬੈਠਕ ਕਰਨਗੇ। ਇਸ ਨਾਲ ਮੋਦੀ…
ਚੱਲਦੀ THAR ਨੂੰ ਅਚਾਨਕ ਲੱਗੀ ਅੱਗ
ਲੁਧਿਆਣਾ ਦੇ ਫਿਰੋਜ਼ਪੁਰ ਰੋਡ ‘ਤੇ ਅੰਸਲ ਪਲਾਜ਼ਾ ਦੇ ਬਾਹਰ ਥਾਰ ਦੀ ਇੱਕ ਕਾਰ ਨੂੰ ਅਚਾਨਕ ਅੱਗ ਲੱਗ ਗਈ। ਕਾਰ ਚਾਲਕ ਨੇ ਜਦੋਂ ਥਾਰ ਦੇ ਇੰਜਣ ਅਤੇ ਡੈਸ਼ਬੋਰਡ ਤੋਂ ਧੂੰਆਂ ਨਿਕਲਦਾ…
ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਦੇ ਸਮਰਥਨ ‘ਚ ਆਈ ਸੋਨੀਆ ਮਾਨ
ਬੀਤੇ ਦਿਨੀਂ ਅਭਿਨੇਤਰੀ ਤੇ ਨਵੀਂ ਬਣੀ ਸਾਂਸਦ ਕੰਗਨਾ ਰਣੌਤ ਨੂੰ ਚੰਡੀਗੜ੍ਹ ਏਅਰਪੋਰਟ ‘ਤੇ ਮਹਿਲਾ CISF ਜਵਾਨ ਨੇ ਥੱਪੜ ਜੜ੍ਹ ਦਿੱਤਾ। ਜਿਸ ਮਹਿਲਾ ਜਵਾਨ ਨੇ ਕੰਗਣਾ ਨੂੰ ਥੱਪੜ ਮਾਰਿਆ, ਉਸ ਦੀ…
PM ਮੋਦੀ ਦੀ ਜਿੱਤ ‘ਤੇ ਬਾਬਾ ਰਾਮਦੇਵ ਨੇ ਵਧਾਈ ਦਿੰਦੇ ਹੋਏ ਦੇਖੋ ਕੀ ਕਿਹਾ
ਯੋਗ ਗੁਰੂ ਬਾਬਾ ਰਾਮਦੇਵ ਨੇ NDA ਨੂੰ ਜਿੱਤ ਲਈ ਵਧਾਈ ਦਿੱਤੀ ਹੈ। ਪ੍ਰਧਾਨ ਮੰਤਰੀ ਨੂੰ ਵਧਾਈ ਦਿੰਦੇ ਹੋਏ ਬਾਬਾ ਰਾਮਦੇਵ ਨੇ ਕਿਹਾ ਕਿ ਪੀਐੱਮ ਮੋਦੀ ਦਾ ਤੀਜਾ ਕਾਰਜਕਾਲ ਵੀ ਕਮਾਲ…
ਆਪ੍ਰੇਸ਼ਨ Bluestar ਦੀ 40ਵੀਂ ਬਰਸੀ ਅੱਜ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੂਨ 1984 ਦੇ ਘੱਲੂਘਾਰੇ ਦੀ ਅੱਜ 40ਵੀਂ ਬਰਸੀ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ। ਘੱਲੂਘਾਰੇ ਵਿੱਚ ਮਾਰੇ ਗਏ ਲੋਕਾਂ…
ਨਿਤੀਸ਼ ਕੁਮਾਰ ਨੇ NDA ਤੋਂ ਮੰਗੇ ਕੈਬਨਿਟ ਵਿਚ ਵੱਡੇ ਅਹੁਦੇ
ਲੋਕ ਸਭਾ ਚੋਣਾਂ ‘ਚ ਬਹੁਮਤ ਮਿਲਣ ਤੋਂ ਅਗਲੇ ਹੀ ਦਿਨ ਐਨਡੀਏ ਨੇ ਸਰਬਸੰਮਤੀ ਨਾਲ ਨਰਿੰਦਰ ਮੋਦੀ ਨੂੰ ਨੇਤਾ ਚੁਣ ਲਿਆ। ਪ੍ਰਧਾਨ ਮੰਤਰੀ ਦੀ ਰਿਹਾਇਸ਼ ‘ਤੇ ਹੋਈ ਬੈਠਕ ‘ਚ ਟੀਡੀਪੀ ਮੁਖੀ…
ਨਾਬਾਲਗ 12 ਜੂਨ ਤੱਕ ਆਬਜ਼ਰਵੇਸ਼ਨ ਹੋਮ ‘ਚ ਰਹੇਗਾ
ਜੁਵੇਨਾਈਲ ਜਸਟਿਸ ਬੋਰਡ (ਜੇਜੇਬੀ) ਨੇ ਪੁਣੇ ਪੋਰਸ਼ ਮਾਮਲੇ ਵਿਚ ਇੱਕ ਨਾਬਾਲਗ ਦੋਸ਼ੀ ਦੀ ਨਿਗਰਾਨੀ ਹੋਮ ਰਿਮਾਂਡ ਵਧਾ ਦਿੱਤੀ ਹੈ। ਉਹ 12 ਜੂਨ ਤੱਕ ਨਿਗਰਾਨੀ ਘਰ ਵਿਚ ਰਹੇਗਾ। ਪੁਲਿਸ ਨੇ ਬੋਰਡ…
ਜਲਾਲਾਬਾਦ ‘ਚ ਨੌਜਵਾਨ ਨੇ ਜੀਵਨ ਲੀਲਾ ਕੀਤੀ ਸਮਾਪਤ
ਫਾਜ਼ਿਲਕਾ ਦੇ ਜਲਾਲਾਬਾਦ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇੱਥੇ ਇਕ 25 ਸਾਲਾਂ ਨੌਜਵਾਨ ਨੇ ਪੈਸਿਆਂ ਦੇ ਲੈਣ-ਦੇਣ ਤੋਂ ਤੰਗ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਨੌਜਵਾਨ…
3 ਦੋਸਤਾਂ ਨੇ ਮਿਲ ਕੇ ਆਪਣੇ ਦੋਸਤ ਦੀ ਗਲਾ ਵੱਢ ਕੇ ਕੀਤੀ ਹੱਤਿਆ
ਲੁਧਿਆਣਾ ਦੇ ਪਿੰਡ ਬੱਡੇਵਾਲ ‘ਚ ਸੂਆ ਰੋਡ ‘ਤੇ ਤਿੰਨ ਵਿਅਕਤੀਆਂ ਵੱਲੋਂ ਦੋਸਤ ਦਾ ਗਲਾ ਵੱਢ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ…









