Skip to content
ਜਲੰਧਰ ( ਵਿੱਕੀ ਸੂਰੀ ) ਜਲੰਧਰ ਦੇ ਭਾਰਗੋ ਕੈਂਪ ਦੇ ਯੂਕੋ ਬੈਂਕ ਦੇ ਬਾਹਰੋਂ ਅੱਜ ਇਕ ਮੋਟਰਸਾਇਕਲ ਚੋਰੀ ਹੋ ਗਿਆ।ਜਿਸ ਦਾ ਰੰਗ ਕਾਲਾ , ਨੰਬਰ PB08DV8962 , SPLENDOR BIKE ਹੈ। ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਪੁਲਿਸ ਬਿਲਕੁਲ ਗੁੜੀ ਨੀਂਦ ਸੁੱਤੀ ਹੋਈ ਹੈ। ਲੋਕ ਕਹਿੰਦੇ ਹਨ ਕਿ ਅਸੀਂ ਜਾਈਏ ਤੇ ਕਿਹਦੇ ਕੋਲ ਜਾਈਏ ਕਿ ਸਾਡੀ ਸੁਣਵਾਈ ਹੋਵੇ।
Post Views: 2,132
Related