ਜਲੰਧਰ – ਜਲੰਧਰ ਦੇ ਆਦਰਸ਼ ਨਗਰ ਦੇ ਇਕ ਹੋਟਲ ਤੇ ਪੁਲਸ ਦੀ ਟੀਮ ਨੇ ਰੇਡ ਕਰ ਕੇ ਇਕ ਮੋਟਾ ਬੁੱਕੀ ਹਿਰਾਸਤ ਵਿੱਚ ਲੈ ਲਿਆ ਹੈ। ਇਸ ਬੁੱਕੀ ਨੂੰ ਅੱਗੇ ਵੀ ਕਈ ਵਾਰ ਇਸ ਮਾਮਲੇ ਵਿੱਚ ਗਿਰਫ਼ਤਾਰ ਕਰ ਚੁੱਕੀ ਹੈ। ਪੁਲਸ ਨੇ ਕੇਸ ਕਰਨ ਦੀ ਤਿਆਰੀ ਕਰ ਲਈ ਹੈ ਤੇ ਹੁਣ ਦੇਖਦੇ ਹਾਂ ਕਿ ਪੁਲਸ ਦੀਆ ਕਾਲੀਆਂ ਭੇਡਾਂ ਹੁਣ ਐਡਜਸਟਮੈਂਟਕਰਦੀਆਂ ਹਨ ਜਾਂ ਕਾਨੂੰਨ ਦਾ ਪਾਲਣ ਕਰਦੀਆਂ ਹਨ।
