ਫਗਵਾੜਾ(ਨਰੇਸ਼ ਪੱਸੀ):-  ਲੁਧਿਆਣਾ ਤੋਂ ਜਲੰਧਰ ਰੋਡ (ਨਜ਼ਦੀਕ ਕਲੱਬ ਕਬਾਨਾਂ ਹੋਟਲ, ਫਗਵਾੜਾ) ਨਾਮਾਲੂਮ ਇੱਕ ਵਿਅਕਤੀ ਨੂੰ ਦੇਰ ਰਾਤ ਹੋਈ ਸੜਕ ਦੁਰਘਟਨਾ ਤੋਂ ਬਾਅਦ ਡਾਕਟਰਾਂ ਵੱਲੋਂ ਮ੍ਰਿਤਕ ਐਲਾਨ ਕੀਤਾ ਗਿਆ, ਜਿਸ ਨੂੰ 72 ਘੰਟੇ ਲਈ ਸਿਵਿਲ ਹਸਪਤਾਲ, ਫਗਵਾੜਾ ਮੋਰਚਰੀ ਦੇ ਵਿੱਚ ਰੱਖਿਆ ਗਿਆ ਹੈ ਅਗਰ ਕਿਸੇ ਨੂੰ ਵੀ ਇਹ ਵਿਅਕਤੀ ਪਹਿਚਾਣ ਵਿੱਚ ਹੋਵੇ, ਤਾਂ ਉਹ ਸੰਪਰਕ ਕਰ ਸਕਦਾ ਹੈ| ਬਿੰਦਰ ਕੁਮਾਰ ਏ ਐਸ ਆਈ, ਥਾਣਾ ਸਦਰ ਫਗਵਾੜਾ ਮੋਬ :- 98153-49877