ਜਲੰਧਰ (ਵਿੱਕੀ ਸੂਰੀ) : ਮਹਿਲਾ ਸ਼ਕਤੀ ਸੰਗਠਨ ਦੀ ਵਾਈਸ ਪ੍ਰੈਜੀਡੈਂਟ ਸੰਤੋਸ਼ ਕੁਮਾਰੀ ਦੀ ਪੋਤੀ ਤੇ ਜਨਮ ਦਿਨ ਆਗੜਵਾੜੀ ਸੈਂਟਰ ਨੰਬਰ 2 ਵਿੱਚ ਛੋਟੇ ਬੱਚਿਆਂ ਨਾਲ ਮਨਾਇਆ ਗਿਆ। ਜਿਸ ਵਿੱਚ ਉਹ ਉਹਨਾਂ ਬੱਚਿਆਂ ਦੇ ਲਈ ਖਾਣ ਪੀਣ ਦਾ ਸਮਾਨ ਲੈ ਕੇ ਪਹੁੰਚੇ ਤੇ ਬੱਚਿਆਂ ਨੇ ਵੀ ਉਹਨਾਂ ਨਾਲ ਬਹੁਤ ਮਸਤੀ ਕੀਤੀ।

ਇਸ ਮੌਕੇ ਮਹਿਲਾ ਸ਼ਕਤੀ ਸੰਗਠਨ ਦੀ ਪ੍ਰਧਾਨ ਪਲਵੀ ਰਤੜਾ, ਆਗੜਵਾੜੀ ਦੀ ਮੈਡਮ ਕਿਰਨਦੀਪ ਕੌਰ, ਰਜਨੀਤ ਆਦਿ ਹਾਜ਼ਰ ਸਨ।