ਜਲੰਧਰ(ਵਿੱਕੀ ਸੂਰੀ):- ਕੱਲ ਵਾਰਡ ਨੰਬਰ 50 ਤੋਂ ਸਰਦਾਰ ਮਨਜੀਤ ਸਿੰਘ ਟੀਟੂ ਨੂੰ ਵਧਾਈ ਦੇਣ ਵਾਲਿਆਂ ਦਾ ਤਾਕਾ ਲੱਗ ਗਿਆ। ਜਿਸ ਵਿੱਚ ਕੁਲਵੰਤ ਸਿੰਘ ਨਿਹੰਗ ਆਪਣੇ ਪਰਿਵਾਰ ਸਮੇਤ ਸਰਦਾਰ ਮਨਜੀਤ ਸਿੰਘ ਟੀਟੂ ਨੂੰ ਕੌਂਸਲਰ ਬਣਨ ਤੇ ਮੁਬਾਰਕਬਾਦ ਦਿੰਦੇ ਹੋਏ ਅਤੇ ਸਰਦਾਰ ਮਨਜੀਤ ਸਿੰਘ ਟੀਟੂ ਜੀ ਵਲੋ ਕੁਲਵੰਤ ਸਿੰਘ ਨਿਹੰਗ ਜੀ ਦਾ ਬਹੁਤ ਬਹੁਤ ਧੰਨਵਾਦ ਕੀਤਾ ਗਿਆ।
ਇਸ ਮੌਕੇ ਵਿਸ਼ਾਲ ਸਿੰਘ ਲੁਥਰਾ, ਕੁਕੂ ਬਠਿਆਲ , ਰਿੰਕੂ ਪਟੇਲ, ਸੁਰਿੰਦਰ, ਨਿਤਿਨ ਸ਼ਰਮਾ, ਨਰੇਸ਼ ਠਾਕੁਰ, ਅਮਰਜੀਤ ਸਿੰਘ, ਅਵਤਾਰ ਸਿੰਘ, ਸਰਬਜੀਤ ਸਿੰਘ, ਕਰਨਬੀਰ, ਪੰਕਜ ਆਦੀ ਸ਼ਾਮਿਲ ਸਨ ।