ਫਗਵਾੜਾ (ਨਰੇਸ਼ ਪਾਸੀ ,ਸ਼ਿਵ ਕੋੜਾ) ਠਾਕੂਰ ਦੁਆਰਾ ਵੈਗਰੀਆ ਸ਼੍ਰੀ ਹਨੂੰਮਾਨ ਮੰਦਰ ਫਗਵਾੜਾ ਦੇ ਸੇਵਕ ਅਤੇ ਪੰਜਾਬ ਐਡ ਸਿੰਧ ਬੈਂਕ ਦੇ ਰਿਟਾਇਰ ਮੈਨੇਜਰ ਸ:ਅਵਤਾਰ ਸਿੰਘ ਕੈਂਥ ਦੀ ਧਰਮਪਤਨੀ ਬੀਬੀ ਹਰਵਿੰਦਰ ਕੌਰ ਦਾ 26 ਦਸੰਬਰ 2023 ਨੂੰ ਸਵਰਗਵਾਸ ਹੋ ਗਿਆ। ਉਨ੍ਹਾਂ ਦੀ ਆਤਮਿਕ ਸ਼ਾਤੀ ਲਈ ਰੱਖੋ ।ਸ਼੍ਰੀ ਅਖੰਡ ਪਾਠ ਸਾਹਿਬ ਦਾ ਭੋਗ ਅਤੇ ਅੰਮਿਤ ਅਰਦਾਸ 31 ਦਸੰਬਰ ਦਿਨ ਐਤਵਾਰ ਨੂੰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪੁਰਾਣੀ ਸਬਜ਼ੀ ਮੰਡੀ ,ਬੰਗਾ ਰੋਡ ਫ਼ਗਵਾੜਾ ਵਿਖੇ ਦੁਪਹਿਰ 1 ਤੋਂ 2 ਵਜੇ ਤੱਕ ਹੋਵੇਗੀ।
