ਫਿਰੋਜ਼ਪੁਰ ( ਜਤਿੰਦਰ ਪਿੰਕਲ ) ਪਿੰਡ ਨੂਰਪੁਰ ਸੇਠਾਂ ਤੋ ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡਾ ਬੱਲ ਮਿਲਿਆਂ ਜਦ ਸ਼੍ਰੋਮਣੀ ਅਕਾਲੀ ਤੇ ਆਪ ਨੂੰ ਛੱਡ ਕੇ 32 ਪਰਿਵਾਰਾਂ ਹਲਕਾ ਇੰਚਾਰਜ ਅਮਰਦੀਪ ਸਿੰਘ ਆਸ਼ੂ ਬੰਗੜ ਦੀ ਅਗਵਾਈ ਵਿਚ ਪੱਲ੍ਹਾ ਫੜ ਲਿਆ ਜਾਣਕਾਰੀ ਸਾਂਝੀ ਕਰਦਿਆਂ ਆਸ਼ੂ ਬੰਗੜ ਨੇ ਦੱਸਿਆ ਕਿ ਪਿੰਡ ਨੂਰਪੁਰ ਸੇਠਾਂ ਤੋਂ ਆਗੂ ਮਿੰਟੂ ਪ੍ਰਧਾਨ ਦੇ ਗ੍ਰਹਿ ਵਿਖੇ ਵਰਕਰ ਮੀਟਿੰਗ ਰੱਖੀ ਗਈ ਸੀ ਜਿੱਥੇ ਬਹੁਤ ਹੀ ਵਧੀਆ ਹੁੰਗਾਰਾ ਮਿਲਿਆ ਅਤੇ ਕਾਂਗਰਸ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਸਹਿ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਕੇ ਬਲਦੇਵ ਸਿੰਘ ,ਗੁਰਬਖਸ਼ ਸਿੰਘ ਵਿਰਦੀ, ਮਹਿੰਦਰ ਸਿੰਘ ਵਿਰਦੀ, ਬਲਖਾਰ ਸਿੰਘ ਵਿਰਦੀ ,ਰਜੇਸ਼ ਪੁਰੀ ,ਪਾਲੀ ਪੁਰੀ, ਪਰਮਜੀਤ ਪੁਰੀ ,ਸਰਬਜੀਤ ਸਿੰਘ ਹਲਵਾਈ , ਕੇਅਰ ਸਿੰਘ ,ਮਹਿੰਦਰ ਸਿੰਘ ਸੱਗੂ ,ਕੁਲਦੀਪ ਸਿੰਘ ਸੱਗੂ ,ਹਰਪ੍ਰੀਤ ਸਿੰਘ ਸੱਗੂ, ਸੁਖਵਿੰਦਰ ਸਿੰਘ ਸੱਗੂ , ਸੁਖਦੇਵ ਸ਼ਰਮਾ, ਮੰਗਤ ਰਾਮ ਗਲੋਤਰਾ, ਲਖਵਿੰਦਰ ਸਿੰਘ ਸੱਗੂ, ਜਗਜੀਤ ਸਿੰਘ ਜੰਡੂ, ਗੁਰਚਰਨ ਸਿੰਘ ਸੱਗੂ, ਹੀਰਾ ਲਾਲ ਸ਼ਰਮਾ, ਸੋਹਨ ਸਿੰਘ ਸੱਗੂ, ਮਨਪ੍ਰੀਤ ਸਿੰਘ, ਵਿਜੇ ਸ਼ਰਮਾ, ਦੀਪਾ ਸੋਈ, ਪ੍ਰੀਤਮ ਸਿੰਘ ਪਰਜਾਪਤ, ਸੁਰਿੰਦਰ ਪਾਲ ਚੌਧਰੀ, ਹਰਦੇਵ ਸਿੰਘ ਜੰਡੂ, ਕਰਨਵੀਰ ਸਿੰਘ ਸੱਗੂ, ਬੋਹੜ ਸਿੰਘ ਮਠਾੜੂ, ਸ਼ੇਰ ਸਿੰਘ ਪ੍ਰਜਾਪਤ ,ਸਨੀ ,ਡਾਕਟਰ ਗੁਲਜਾਰ ਸਿੰਘ, ਗਗਨਦੀਪ ਸਿੰਘ ਕਾਂਗਰਸ ਚ ਸ਼ਾਮਲ ਹੋਏ ਹਨ ਜਿਨਾਂ ਨੂੰ ਪਾਰਟੀ ਵਿੱਚ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ। ਇਸ ਮੌਕੇ ਸੀਨੀਅਰ ਆਗੂ ਕਸ਼ਮੀਰ ਸਿੰਘ ਲੋਹਗੜ੍ਹ, ਸਤਨਾਮ ਫਰੀਦੇ ਵਾਲਾ,ਸੁਖਜੀਤ ਸਿੰਘ ਗੋਗੀ ਪਿਆਰੇਆਂਨਾ, ਰਵਿੰਦਰ ਸਿੰਘ ਤੂਤ , ਬਲਾਕ ਪ੍ਰਧਾਨ ਗੁਰਬਖਸ਼ ਸਿੰਘ ਭਾਵੜਾ ,ਕਮਲਪ੍ਰੀਤ ਸਿੰਘ ਬਲਾਕ ਪ੍ਰਧਾਨ, ਸਾਬਕਾ ਬਲਾਕ ਪ੍ਰਧਾਨ ਲੱਖਾ ਜੰਬਰ, ਬਲਦੇਵ ਸਿੰਘ ਰੱਤਾ ਖੇੜਾ , ਮਨੀਸ਼ ਸੁਲਹਾਣੀ, ਗੋਪੀ ਔਲਖ਼ ,ਮਨਪ੍ਰੀਤ ਭੁੱਲਰ, ਸੁਲੱਖਣ ਸੁਲਿਆਣੀ ,ਜੋਬਨਜੀਤ ਸਿੰਘ ਧਾਲੀਵਾਲ ,ਕੱਕਣ ਸਰਪੰਚ , ਪੀਏ ਤਰੁਣ ਬੁੱਟਰ, ਜਸਮੋਹਿਤ ਸਰਪੰਚ ਲੋਹਗੜ , ਹਰਬੰਸ ਸਿੰਘ ਸਰਪੰਚ, ਲਖਵਿੰਦਰ ਸਿੰਘ, ਬਿੱਟੂ ਸਰਪੰਚ, ਪੁਸ਼ਪਿੰਦਰ ਸਿੰਘ ਸੰਧੂ, ਰਜੇਸ਼ ਪੰਡਿਤ, ਜਥੇਦਾਰ ਮਲਕੀਤ ਸਿੰਘ ਝੋਕ ਹਰੀ ਹਰ, ਤੋ ਇਲਾਵਾ ਗੁਰਦੀਪ ਪਰਿਵਾਰ, ਸੱਗੂ ਪਰਿਵਾਰ, ਜੰਡੂ ਪਰਿਵਾਰ ,ਪੁਰੀ ਪਰਿਵਾਰ, ਚੌਧਰੀ ਪਰਿਵਾਰ, ਸ਼ਰਮਾ ਪਰਿਵਾਰ, ਪਰਜਾਪਤੀ ਪਰਿਵਾਰ ਵੀ ਹਾਜ਼ਰ ਸਨ।