Tag: Anandeyana Gate

ਪ੍ਰਾਚੀਨ ਇਤਿਹਾਸਕ ਸ਼ਿਵ ਹਨੂੰਮਾਨ ਮੰਦਿਰ ਗਊਸ਼ਾਲਾ, ਅਨੰਦੇਆਣਾ ਗੇਟ, ਫਰੀਦਕੋਟ ਵਿੱਚ ਸ਼੍ਰੀ ਰਾਮ ਜੀ ਦੀ ਪ੍ਰਾਣ ਪ੍ਰਤਿਸ਼ਠਾ ਮੌਕੇ ਲੰਗਰ ਲਗਾਇਆ ਗਿਆ : ਪ੍ਰਧਾਨ ਰਾਕੇਸ਼ ਗਰਗ

ਰੰਗ ਬਰੰਗੀਆਂ ਲਾਈਟਾਂ ਨਾਲ ਜਗਮਗਾ ਉਠਿਆ ਪ੍ਰਾਚੀਨ ਸ਼ਿਵ ਹਨੂੰਮਾਨ ਮੰਦਿਰ ਅਤੇ ਪੂਰਾ ਸ਼ਹਿਰ ਫਰੀਦਕੋਟ। ਫਰੀਦਕੋਟ (ਪ੍ਰਬੋਧ ਸ਼ਰਮਾ, ਵਿਪਨ ਮਿਤੱਲ) : ਪੂਰੇ ਦੇਸ਼ ਵਿਚ ਜਿਥੇ 22 ਜਨਵਰੀ ਨੂੰ ਸ਼੍ਰੀ ਰਾਮ ਮੰਦਰ…