ਜਲੰਧਰ ਵੇਸ੍ਟ (ਵਿੱਕੀ ਸੂਰੀ): ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਸਹੂਲਤ ਦਿੰਦੇ ਹੋਏ। ਇਹ ਦੱਸਿਆ ਜਾਂਦਾ ਹੈ ਕਿ ਬਿਜਲੀ ਦੇ 600 ਯੂਨਿਟ ਮਾਫ ਕੀਤੇ ਗਏ। ਵੈਲਕਮ ਪੰਜਾਬ ਦੀ ਟੀਮ ਨੇ ਵੈਸਟ ਦੇ ਵੱਖ ਵੱਖ ਜਗ੍ਹਾਵਾਂ ਵਿੱਚ ਆਪਣੀ ਟੀਮ ਦੇ ਨਾਲ ਦੋਰਾ ਕੀਤਾ ਤੇ ਉਹਨਾਂ ਨੇ ਲੋਕਾਂ ਕੋਲੋਂ ਇਹ ਜਾਣਕਾਰੀ ਲਈ। ਲੋਕਾਂ ਦੇ ਦੱਸਣ ਅਨੁਸਾਰ ਕਿ ਕਾਫੀ ਹੀ ਕੰਮ ਬਿਜਲੀ ਬੋਰਡ ਨੇ ਕੀਤੇ ਹਨ। ਕਾਫੀ ਸਾਲਾਂ ਤੋਂ ਜਿਹੜੀਆਂ ਤਾਰਾਂ ਖਰਾਬ ਇਲਾਕੇ ਵਿੱਚ ਸਨ। ਉਹਨਾਂ ਨੂੰ ਬਦਲਿਆ ਗਿਆ। ਤਾਂ ਆਏ ਦਿਨ ਮੁਹੱਲਿਆਂ ਦੇ ਵਿੱਚ ਤਾਰਾਂ ਨੂੰ ਲੈ ਕੇ ਪਟਾਖੇ ਵੱਜਦੇ ਰਹਿੰਦੇ ਸਨ। ਜਦੋ ਪੁੱਤਰਕਾਰ ਵਲੋਂ ਬਿਜਲੀ ਦੇ ਉੱਚ ਅਧਿਕਾਰੀ ਨਾਲ ਗੱਲ ਕੀਤੀ। ਤੇ ਉਨ੍ਹਾਂ ਨੇ ਦਸਿਆ ਕਿ ਕੁਝ ਤਕਨੀਕੀ ਸਮੱਸਿਆ ਕਾਰਨ ਇਕ ਦੋ ਦਿਨ ਕੰਮ ਨਹੀਂ ਹੋ ਪਾਂਦਾ। ਪਰ ਬਿਜਲੀ ਦੇ ਮੁਲਾਜ਼ਮਾਂ ਵੱਲੋਂ ਪੂਰੀ ਕੋਸ਼ਿਸ਼ ਹੁੰਦੀ ਹੈ। ਕਿ ਜਲਦ ਤੋਂ ਜਲਦ ਸਮੱਸਿਆਵਾਂ ਨੂੰ ਹੱਲ ਕੀਤਾ ਜਾਵੇ। ਇਥੇ ਦੱਸਣ ਯੋਗ ਹੈ ਕਿ ਇਕ ਪਾਰਕ ਦੇ ਵਿਚ ਬਿਜਲੀ ਦੇ ਟ੍ਰਾੰਸਫਾਰਮ ਲਗੇ ਹੋਏ ਹਨ। ਜਿਸ ਵਿਚ ਛੋਟੇ ਛੋਟੇ ਬਚੇ ਖੇਡਦੇ ਹਨ। ਬਿਜਲੀ ਬੋਰਡ ਵਲੋਂ ਦੇਖਦੇ ਹੋਏ ਉਸ ਟ੍ਰਾੰਸਫਾਰਮ ਦੇ ਆਲੇ ਦੁਆਲੇ ਜੰਗਲੇ ਲਗਾ ਦਿੱਤੇ ਹਨ। ਪਰ ਬਿਜਲੀ ਬੋਰਡ ਦੀ ਕਾਰਗੁਜ਼ਾਰੀ ਇਨ੍ਹੀ ਵਦੀਆਂ ਹੈ ਕਿ ਲੋਕ ਤਾਰੀਫ ਕਰਦੇ ਨਹੀਂ ਥੱਕਦੇ। ਇਲਾਕੇ ਦੇ MP ਸੁਸ਼ੀਲ ਕੁਮਾਰ ਰਿੰਕੂ ਥੋੜੇ ਦਿਨ ਪਹਿਲਾ ਬਸਤੀ ਸ਼ੇਖ ਦੁਸਹਿਰਾ ਗ੍ਰਾਉੰਡ ਦੇ ਨੇੜੇ ਟ੍ਰਾੰਸਫਾਰਮ। ਜੋ ਕਿ ਮਾਲੀ ਹਾਲਤ ਵਿਚ ਸੀ ਲੋਕਾਂ ਦੀ ਮੰਗ ਤੇ ਉਸ ਟ੍ਰਾੰਸਫਾਰਮ ਨੂੰ ਸਹੀ ਕਰਨ ਲਈ ਦੋ ਲੱਖ ਰੁਪਏ ਦੀ ਗ੍ਰਾੰਟ ਦੇ ਕੇ ਇਸ ਟ੍ਰਾੰਸਫਾਰਮ ਨੂੰ ਸਹੀ ਕੀਤਾ ਜਾ ਰਿਹਾ ਹੈ। ਇਥੇ ਇਲਾਕੇ ਦੇ MP ਸੁਸ਼ੀਲ ਕੁਮਾਰ ਰਿੰਕੂ ਦਾ ਧੰਨਵਾਦ ਕੀਤਾ। ਇਥੇ ਹੀ ਬਿਜਲੀ ਬੋਰਡ ਦੇ ਐਕਸੀਅਨ ਸਾਹਿਬ ਦਾ ਤੇ ਐਸਡੀਓ ਸਾਹਿਬ ਦਾ ਤੇ ਜੇਈ ਸਾਹਿਬ ਦਾ ਤੇ ਹੋਰ ਉਹਨਾਂ ਦੇ ਮੁਲਾਜਮਾ ਦਾ ਬਹੁਤ ਧੰਨਵਾਦ ਕੀਤਾ। ਵੇਸ੍ਟ ਹਲਕੇ ਦਾ ਇਹ ਨੰਬਰ ਬਸਤੀ ਸ਼ੇਖ ਬਿਜਲੀ ਦਫਤਰ ਦਾ ਹੈ 9646116306 ਇਹ ਨੰਬਰ ਤੇ ਬਿਜਲੀ ਦੀ ਕੋਈ ਵੀ ਸੱਮਸਿਆ ਦਸ ਸਕਦੇ ਹੋ ਲੋਕਾਂ ਦੇ ਦੱਸਣ ਯੋਗ ਜਦੋਂ ਵੀ ਕੰਪਲੇਂਟ ਕੀਤੀ ਜਾਂਦੀ ਹੈ। ਤਾ ਸਟਾਫ ਘੱਟ ਹੋਣ ਦੇ ਬਾਵਜੂਦ ਵੀ ਜਲਦ ਤੋਂ ਜਲਦ ਉਸ ਕੰਪਲੇਂਟ ਨੂੰ ਸੋਲਵ ਕਰ ਦਿੱਤਾ ਜਾਂਦਾ ਹੈ।