ਜਲੰਧਰ (ਵਿੱਕੀ ਸੂਰੀ) : ਅੱਜ ਸਵੇਰੇ ਠੰਡ ਦੇ ਵਿੱਚ ਇਕ ਵਿਅਕਤੀ ਦੀ ਲਾਸ਼ ਜੋ ਕਿ ਭਾਟਰੇ ਮੁਹੱਲੇ ਤੋਂ ਮਿਲੀ ਹੈ ਇਹ ਡਿਵੀਜ਼ਨ ਨੰਬਰ ਅੱਠ ਦਾ ਮਾਮਲਾ ਹੈ। ਡਿਵੀਜ਼ਨ ਨੰਬਰ ਅੱਠ ਦੇ ਏਐਸਆਈ ਜਗਦੀਪ ਕੁਮਾਰ ਨੇ ਸੂਚਨਾ ਦਿੱਤੀ ਹੈ ਕਿ ਇਹ ਵਿਅਕਤੀ ਭਾਟਰੇ ਮੁਹੱਲੇ ਠੰਡ ਦੇ ਵਿੱਚ ਮ੍ਰਿਤਹ ਹਾਲਤ ਵਿਚ ਮਿਲਿਆ ਜਿਸ ਦੀ ਲਾਸ਼ ਨੂੰ ਅੱਜ 72 ਘੰਟੇ ਲਈ ਸਿਵਲ ਹਸਪਤਾਲ ਵਿੱਚ ਪਹਿਚਾਣ ਲਈ ਰੱਖ ਦਿੱਤੀ ਗਈ ਹੈ ।