ਜਲੰਧਰ (ਵਿੱਕੀ ਸੂਰੀ ) ਦੇ ਵਿੱਚ 24 -06-2024 ਦਿਨ ਸੋਮਵਾਰ ਨੂੰ ਪਰਤਾਪੁਰਾ ਦਾਣਾ ਮੰਡੀ, ਨਕੋਦਰ ਰੋਡ ਵਿਖੇ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ । ਇਸ ਮੇਲੇ ਤੇ ਪਹੁੰਚ ਰਹੇ ਕਲਾਕਾਰ ਜੱਗੀ ਸਹੋਤਾ ਨਕਾਲ ਪਾਰਟੀ, ਅਮਰ ਸੂਫੀ ਕਵਾਲ, ਅਰੁਣ ਤਾਂਡਵ ਗਰੁੱਪ, ਮਿਸ ਸ਼ਿਲਪਾ ਜੀ ਹਨ। ਇਸ ਮੇਲੇ ਦਾ ਸਿੱਧਾ ਪ੍ਰਸਾਰਣ AB LIVE ਦਿਖਾਇਆ ਜਾਵੇਗਾ।