ਜਲੰਧਰ(ਵਿੱਕੀ ਸੂਰੀ):- ਪੰਜਾਬ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਦੇ ਰਹੀ ਹੈ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ।ਜਲੰਧਰ ਪੁਲਿਸ ਕਮਿਸ਼ਨਰ ਦੀ ਸਖਤੀ ਦੇ ਬਾਵਜੂਦ ਵੀ ਲੁੱਟਾਂ ਖੋਹਾਂ ਅਤੇ ਚੋਰੀ ਦੀ ਵਾਰਦਾਤਾਂ ਵੱਧਦੀਆ ਜਾ ਰਹੀਆਂ ਹਨ ਇਹਦਾ ਦਾ ਹੀ ਅੱਜ ਤਾਜ਼ਾ ਮਾਮਲਾ ਸਾਮ੍ਹਣੇ ਆਇਆ ਹੈ ਬਸਤੀ ਸ਼ੇਖ ਦੇ ਬੋਰਡ ਮੁਹੱਲੇ ਵਿੱਚ ਰਾਤ ਨੂੰ ਤਕਰੀਬਨ 12 ਵਜੇ ਬਾਹਰ ਖੜੇ ਮੋਟਰਸਾਈਕਲ ਨੂੰ ਲੈ ਕੇ ਚੋਰ ਹੋ ਫਰਾਰ ਹੋ ਗਏ । ਜਿਸਦੀ ਸੂਚਨਾ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਨੂੰ ਦੇ ਦਿੱਤੀ ਗਈ।
[ajax_load_more id="2949366941" container_type="ul" post_type="post" pause="true" images_loaded="true" placeholder="true" button_label="View More News" button_loading_label="Loading Latest News" max_pages="20]