ਜਲੰਧਰ(ਵਿੱਕੀ ਸੂਰੀ):- ਅੱਜ ਸਵੇਰੇ ਕਾਲਾ ਸਿੰਗਾ ਰੋਡ ਤੇ ਕਾਂਸ਼ੀ ਨਗਰ ਦੇ ਵਿੱਚ ਇਕ ਸਕੂਲ ਵੈਨ ਜੋ ਕਿ ਅਚਾਨਕ ਬੇਕਾਬੂ ਹੋ ਗਈ ਤੇ ਕਿਸੇ ਦੇ ਘਰ ਦੇ ਗੇਟ ਦੇ ਨਾਲ ਜਾ ਟਕਰਾਈ ਗਈ। ਜਿਸ ਨਾਲ ਡਰਾਈਵਰ ਨੂੰ ਮਾਮੂਲੀ ਚੋਟਾ ਲੱਗੀਆਂ ਉਸ ਟਾਈਮ ਵੈਨ ਵਿੱਚ ਸਕੂਲ ਵਾਲੇ ਬੱਚੇ ਨਹੀਂ ਸਨ।