ਜਲੰਧਰ (ਵਿੱਕੀ ਸੂਰੀ):- ਜਲੰਧਰ ਮਾਨਯੋਗ ਕਮਿਸ਼ਨਰ ਸੋਪਣ ਸ਼ਰਮਾ ਦੇ ਹਦਾਇਤਾਂ ਦੇ ਟਰੈਫਿਕ ਪੁਲਿਸ ਵੱਲੋਂ ਸ੍ਰੀ ਗੁਰੂ ਰਵਿਦਾਸ ਚੌਂਕ ਦੇ ਵਿੱਚ ਨਾਕਾਬੰਦੀ ਕੀਤੀ ਗਈ ਜਿਸ ਵਿੱਚ ਆਉਣ ਵਾਲੇ ਜਾਣ ਵਾਲਿਆਂ ਗੱਡੀਆਂ ਦੇ ਚੈਕਿੰਗ ਕੀਤੀ ਗਈ ਤੇ ਕਈ ਲੋਕਾਂ ਦੇ ਚਲਾਨ ਵੀ ਕੱਟੇ ਗਏ ਤੇ ਕਈਆਂ ਨੂੰ ਮੌਕੇ ਦੇ ਵਾਰਨਿੰਗ ਦੇ ਕੇ ਵੀ ਛੱਡ ਦਿੱਤਾ ਗਿਆ। ਟਰੈਫਿਕ ਪੁਲਿਸ ਦੇ ਇੰਚਾਰਜ ਨੇ ਦੱਸਿਆ ਕਿ ਇਹ ਨਾਕਾ ਜਿਹੜਾ ਰੋਜ਼ ਲਗਾਇਆ ਜਾਂਦਾ ਹੈ ਔਰ ਇਸ ਸਬੰਧ ਦੇ ਵਿੱਚ ਕਈ ਲੋਕਾਂ ਦੇ ਕਾਗਜ ਪੂਰੇ ਨਹੀਂ ਹੈਲਮਟ ਨਹੀਂ ਪਾਏ ਤੇ ਉਹਨਾਂ ਦੇ ਅੱਜ ਛੇ ਤੋਂ ਸੱਤ ਚਲਾਨ ਜਿਹੜੇ ਕੱਟੇ ਗਏ ।