(ਵਿੱਕੀ ਸੂਰੀ ) ਪਠਾਨਕੋਟ ਤੋਂ ਡਲਹੌਜ਼ੀ ਰੋਡ ਨੈਸ਼ਨਲ ਹਾਈਵੇ ਤੇ ਬਾਰਿਸ਼ ਹੋਣ ਕਾਰਨ ਪੇੜ ਤੇ ਪਹਾੜ ਸੜਕ ਤੇ ਡਿੱਗੇ।ਜਿਸ ਕਾਰਨ ਹਾਈਵੇ ਤੇ ਭਾਰੀ ਜਾਮ ਦੇਖਣ ਨੂੰ ਮਿਲ ਰਿਹਾ ਹੈ। ਜਿਹਦੇ ਵਿੱਚ ਲੋਕ ਦੋ ਘੰਟਿਆਂ ਤੋਂ ਪਰੇਸ਼ਾਨ ਹਨ। ਨੈਸ਼ਨਲ ਅਥਾਰਟੀ ਵੱਲੋ ਜੇਸੀਬੀ ਦੇ ਨਾਲ ਕਾਫ਼ੀ ਮੁਸ਼ਕਿਲ ਨਾਲ ਪਹਾੜ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ
