ਜਲੰਧਰ(ਇਸ਼ਾਂਤ):- ਬੀਤੇ ਦਿਨ ਫਗਵਾੜੇ ਦੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੱਚ ਪੰਜਾਬੀ ਨੱਚ ਦਾ ਪ੍ਰੋਗਰਾਮ ਕਰਵਾਇਆ ਗਿਆ ।ਜਿਸ ਵਿੱਚ ਵਾਰਡ ਨੰਬਰ 50 ਦੇ ਕੌਂਸਲਰ ਮਨਜੀਤ ਸਿੰਘ ਟੀਟੂ ਨੂੰ ਵਿਸ਼ੇਸ਼ ਤੌਰ ਤੇ ਰਾਜ ਕੁਮਾਰ ਸੂਰੀ ,ਪੱਤਰਕਾਰ ਪ੍ਰੈਸ ਐਸੋਸੀਏਸ਼ਨ ਦੇ (ਚੇਅਰਮੈਨ) ਏਕਮ ਨੂੰ ਸਨਮਾਨਿਤ ਕੀਤਾ ਗਿਆ ।

ਇਸ ਮੌਕੇ ਸੁਰਿੰਦਰ ਸ਼ਰਮਾ ਪੱਪੂ, ਸੋਨੂ ਬਾਬਾ, ਵਰਿੰਦਰ ਰਿੰਪਾ ਹਾਜ਼ਰ ਸਨ।