(ਜਲੰਧਰ) ਜਲੰਧਰ ਤੋਂ ਬਹੁਤ ਹੀ ਦੁਖਦਾਈ ਖ਼ਬਰ ਮਿਲੀ ਹੈ ,ਬਹੁਤ ਹੀ ਸਖ਼ਤ ਮਿਹਨਤੀ,ਬਹੁਤ ਸਿਆਣਾ ਇਨਸਾਨ,ਹੱਸਮੁਖ ਹਰਜਿੰਦਰ ਸਿੰਘ (ਜਿੰਦਰ ਬਾਬਾ) ਜੋ ਬਹੁਤ ਲਮੇਰੇ ਸਮੇਂ ਤੋਂ ਗੁਰਦੁਆਰਾ ਛੇਵੀ ਪਾਤਸ਼ਾਹੀ ਬਸਤੀ ਸ਼ੇਖ ਜਲੰਧਰ ਸੇਵਾਦਾਰ ਵਜੋਂ ਸੇਵਾ ਕਰ ਰਹੇ ਸਨ| ਅਕਾਲ ਚਲਾਣਾ ਚਰ ਗਏ, ਪਰਿਵਾਰ ਲਈ ਬਹੁਤ ਔਖਾ ਵਕਤ ਹੈ

ਅੰਤਿਮ ਸਸਕਾਰ- 2/08/2024 ਸਮਾਂ ਦੁਪਹਿਰੇ 2 ਵਜੇ ਘਾਹ ਮੰਡੀ ਸ਼ਮਸ਼ਾਨ ਘਾਟ