ਮਰਹੂਮ ਗਾਇਕ ਸਿੱਧੂ ਸੂਸੇਵਾਲਾ ਭਾਵੇਂ ਹੀ ਇਸ ਦੁਨੀਆਂ ਵਿੱਚ ਨਹੀਂ ਹਨ, ਪਰ ਉਹ ਅੱਜ ਵੀ ਲੋਕਾਂ ਦੇ ਦਿੱਲਾਂ ਵਿੱਚ ਰਾਜ ਕਰਦੇ ਹਨ। ਉਨ੍ਹਾਂ ਦੇ ਗੀਤ ਰਿਲੀਜ਼ ਹੁੰਦੇ ਹੀ ਹਿਟ ਹੋ ਜਾਂਦੇ ਹਨ। ਹਾਲ ਹੀ ਵਿੱਚ ਉਨ੍ਹਾਂ ਦਾ ਗੀਤ ‘ਡਿਲੇਮਾ’ ਰਿਲੀਜ਼ ਹੋਇਆ ਸੀ, ਜਿਨ ਨੂੰ ਫੈਨਜ਼ ਵੱਲੋਂ ਭਾਰੀ ਹੁੰਗਾਰਾ ਮਿਲਿਆ ਸੀ। ਇਸਦੇ ਨਾਲ ਹੀ ਉਨ੍ਹਾਂ ਦੀ ਕਈ ਪੁਰਾਣੀ ਵੀਡਿਓ ਸ਼ੋਸਲ ਮੀਡਿਆ ਵਿੱਚ ਵਾਇਰਲ ਹੁੰਦੀ ਰਹਿੰਦੀ ਹੈ।ਇਸੇ ਵਿਚਾਲੇ ਸੂਸੇਵਾਲਾ ਦੀ ਇੱਕ ਵੀਡਿਓ ਸ਼ੋਸਲ ਮੀਡਿਆ ਵਿੱਚ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡਿਓ ‘ਚ ਉਹ ਮਸ਼ਹੂਰ ਗਾਇਕ ਸਤਿੰਦਰ ਸਰਤਾਜ਼ ਨਾਲ ਨਜ਼ਰ ਆ ਰਹੇ ਹਨ। ਇਹ ਵੀਡਿਓ ਕਿਸੇ ਇੰਟਰਵਿਊ ਦਾ ਹੈ।  ਜਿੱਖੇ ਸਰਤਾਜ ਸਿੱਧੂ ਬਾਰੇ ਗੱਲ ਕਰਦੇ ਨਜ਼ਰ ਆ ਰਹੇ ਹਨ।

[ajax_load_more id="2949366941" container_type="ul" post_type="post" pause="true" images_loaded="true" placeholder="true" button_label="View More News" button_loading_label="Loading Latest News" max_pages="20]

ਸਰਤਾਜ ਨੇ ਕਿਹਾ ਕਿ ਮੈਂ ਪਟਿਆਲੇ ਕਿਸੇ ਦੇ ਨਿੱਜੀ ਪ੍ਰੋਗਰਾਮ ਵਿੱਚ ਪਰਫਾਰਮ ਕਰਨ ਗਿਆ ਸੀ ਅਤੇ ਉਸ ਵੇਲੇ ਮੂਸੇਵਾਲਾ ਮੇਰੇ ਕਰੀਬ ਆਏ। ਮੇਰੇ ਪੈਰਾਂ ਨੂੰ ਛੂਹ ਕੇ ਆਸ਼ੀਰਵਾਦ ਲਿਆ। ਜਦੋਂ ਮੈਂ ਸਿੱਪੂ ਸੂਸੇਵਾਲਾ ਨੂੰ ਗਾਉਣ ਲਈ ਕਿਹਾ ਤਾਂ ਉਨ੍ਹਾਂ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਤੁਸੀਂ ਗਾਓ ਇਹ ਸਟੇਜ ਤੁਹਾਡੀ ਹੈ। ਸਤਿੰਦਰ ਸਰਤਾਜ ਅਤੇ ਸਿੱਧੂ ਸੂਸੇਵਾਲਾ ਦੀ ਇਹ ਵੀਡਿਓ ਸ਼ੋਸਲ ਮੀਡਿਆ ‘ਤੇ ਕਾਫੀ ਵਾਇਰਲ ਹੋ ਰਹੀ ਹੈ।