ਭਾਰਤ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਜਾਰੀ ਕਰ ਦਿੱਤੀ ਗਈ ਹੈ। ਅੱਜ ਯਾਨੀ ਸੋਮਵਾਰ, 22 ਅਪ੍ਰੈਲ, 2024 ਨੂੰ ਤੇਲ ਕੰਪਨੀ ਨੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਤੇਲ ਕਿੰਨੇ ਰੁਪਏ ਲੀਟਰ ਵੇਚਿਆ ਜਾਵੇਗਾ। ਹਰ ਰੋਜ਼ ਸਵੇਰੇ 6 ਵਜੇ ਈਂਧਨ ਕੰਪਨੀਆਂ ਅੰਤਰਰਾਸ਼ਟਰੀ ਕੀਮਤਾਂ ਦੇ ਅਨੁਸਾਰ ਭਾਰਤ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਸੋਧ ਕਰਕੇ ਨਵੀਆਂ ਕੀਮਤਾਂ ਅਪਡੇਟ ਕਰਦੀਆਂ ਹਨ। ਆਓ ਜਾਣਦੇ ਹਾਂ ਹੋਰ ਰਾਜਾਂ ਵਿੱਚ ਪੈਟਰੋਲ ਅਤੇ ਡੀਜ਼ਲ ਕਿੰਨੇ ਰੁਪਏ ਲੀਟਰ ਮਿਲ ਰਿਹਾ ਹੈ?
ਭਾਰਤ ਦੇ ਮਹਾਨਗਰਾਂ ਵਿੱਚ ਕੀ ਹੈ ਪੈਟਰੋਲ ਦੀ ਕੀਮਤ ?
ਦਿੱਲੀ ‘ਚ ਪੈਟਰੋਲ ਦੀ ਕੀਮਤ ਪ੍ਰਤੀ ਲੀਟਰ 94.72 ਰੁਪਏ ਹੈ।
ਮੁੰਬਈ ‘ਚ ਪੈਟਰੋਲ ਦੀ ਕੀਮਤ ਪ੍ਰਤੀ ਲੀਟਰ 104.21 ਰੁਪਏ ਹੈ।
ਕੋਲਕਾਤਾ ‘ਚ ਪੈਟਰੋਲ ਦੀ ਕੀਮਤ ਪ੍ਰਤੀ ਲੀਟਰ 103.94 ਰੁਪਏ ਹੈ।
ਚੇਨਈ ‘ਚ ਪੈਟਰੋਲ ਦੀ ਕੀਮਤ ਪ੍ਰਤੀ ਲੀਟਰ 100.75 ਰੁਪਏ ਹੈ।
ਭਾਰਤ ਦੇ ਮਹਾਨਗਰਾਂ ਵਿੱਚ ਕੀ ਹੈ ਡੀਜ਼ਲ ਦੀ ਕੀਮਤ ?
ਦਿੱਲੀ ‘ਚ ਡੀਜ਼ਲ ਦੀ ਪ੍ਰਤੀ ਲੀਟਰ ਕੀਮਤ 87.62 ਰੁਪਏ ਹੈ।
ਮੁੰਬਈ ‘ਚ ਡੀਜ਼ਲ ਦੀ ਪ੍ਰਤੀ ਲੀਟਰ ਕੀਮਤ 92.15 ਰੁਪਏ ਹੈ।
ਕੋਲਕਾਤਾ ‘ਚ ਡੀਜ਼ਲ ਦੀ ਪ੍ਰਤੀ ਲੀਟਰ ਕੀਮਤ 90.76 ਰੁਪਏ ਹੈ।
ਚੇਨਈ ਵਿੱਚ ਡੀਜ਼ਲ ਦੀ ਕੀਮਤ ਪ੍ਰਤੀ ਲੀਟਰ 92.34 ਰੁਪਏ ਹੈ।
ਜਾਣੋ ਤੁਹਾਡੇ ਸ਼ਹਿਰ ਵਿੱਚ ਕਿੰਨੀ ਹੈ ਪੈਟਰੋਲ ਅਤੇ ਡੀਜ਼ਲ ਦੀ ਕੀਮਤ?
ਗੁਰੂਗ੍ਰਾਮ ‘ਚ ਪੈਟਰੋਲ ਦੀ ਕੀਮਤ 88.03 ਰੁਪਏ ਅਤੇ ਡੀਜ਼ਲ ਦੀ ਕੀਮਤ 87.75 ਰੁਪਏ ਹੈ।
ਨੋਇਡਾ ਵਿੱਚ ਪੈਟਰੋਲ ਦੀ ਕੀਮਤ 94.71 ਰੁਪਏ ਅਤੇ ਡੀਜ਼ਲ ਦੀ ਕੀਮਤ 87.81 ਰੁਪਏ ਹੈ।
ਗਾਜ਼ੀਆਬਾਦ ਵਿੱਚ ਪੈਟਰੋਲ ਦੀ ਕੀਮਤ 94.65 ਰੁਪਏ ਅਤੇ ਡੀਜ਼ਲ ਦੀ ਕੀਮਤ 87.75 ਰੁਪਏ ਹੈ।
ਲਖਨਊ ‘ਚ ਪੈਟਰੋਲ ਦੀ ਕੀਮਤ 94.56 ਰੁਪਏ ਅਤੇ ਡੀਜ਼ਲ ਦੀ ਕੀਮਤ 87.66 ਰੁਪਏ ਹੈ।
ਜੈਪੁਰ ‘ਚ ਪੈਟਰੋਲ ਦੀ ਕੀਮਤ 108.48 ਰੁਪਏ ਅਤੇ ਡੀਜ਼ਲ ਦੀ ਕੀਮਤ 93.69 ਰੁਪਏ ਹੈ।
ਪਟਨਾ ‘ਚ ਪੈਟਰੋਲ ਦੀ ਕੀਮਤ 105.18 ਰੁਪਏ ਅਤੇ ਡੀਜ਼ਲ ਦੀ ਕੀਮਤ 92.04 ਰੁਪਏ ਹੈ।
ਕਿਵੇਂ ਚੈੱਕ ਕਰੀਏ ਤੇਲ ਦੀਆਂ ਨਵੀਆਂ ਕੀਮਤਾਂ ?
ਤੁਸੀਂ SMS ਅਤੇ ਵੈਬਸਾਈਟ ਰਾਹੀਂ ਤੇਲ ਦੀ ਨਵੀਂ ਕੀਮਤ ਚੈੱਕ ਕਰ ਸਕਦੇ ਹੋ। SMS ਦੇ ਜ਼ਰੀਏ ਤੇਲ ਦੀਆਂ ਕੀਮਤਾਂ ਦਾ ਪਤਾ ਕਰਨ ਲਈ ਇੰਡੀਅਨ ਆਇਲ ਦੇ ਨੰਬਰ 9222201122 ‘ਤੇ RSP ਅਤੇ ਸਿਟੀ ਕੋਡ ਮੈਸੇਜ ਕਰ ਸਕਦੇ ਹੋ। ਇਸੇ ਤਰ੍ਹਾਂ ਦਾ SMS ਭਾਰਤ ਪੈਟਰੋਲੀਅਮ ਦੇ ਨੰਬਰ 9223112222 ‘ਤੇ ਕਰ ਸਕਦੇ ਹੋ। ਜਦੋਂ ਕਿ ਹਿੰਦੁਸਤਾਨ ਪੈਟਰੋਲੀਅਮ ਦੇ 9222201122 ਨੰਬਰ ‘ਤੇ HP ਅਤੇ ਆਪਣਾ ਸਿਟੀ ਪਿਨ ਕੋਡ ਲਿਖ ਕੇ SMS ਭੇਜੋ। ਇਸ ਤਰ੍ਹਾਂ ਤੁਸੀਂ ਮੈਸੇਜ ਰਾਹੀਂ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਜਾਣ ਸਕੋਗੇ।