Month: ਅਗਸਤ 2020

ਦੂਜੇ ਦਿਨ ਵੀ ਕੋਰੋਨਾ ਦੇ 78 ਹਜ਼ਾਰ ਤੋਂ ਵੱਧ ਮਾਮਲੇ, ਪੀੜਤਾਂ ਦੀ ਗਿਣਤੀ 36 ਲੱਖ ਤੋਂ ਪਾਰ

ਨਵੀਂ ਦਿੱਲੀ- ਦੇਸ਼ ‘ਚ ਲਗਾਤਾਰ ਦੂਜੇ ਦਿਨ ਵੀ ਕੋਰੋਨਾ ਇਨਫੈਕਸ਼ਨ ਦੇ 78 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਪੀੜਤਾਂ ਦੀ ਗਿਣਤੀ 36.21 ਲੱਖ ਦੇ ਪਾਰ ਪਹੁੰਚ ਗਈ,…

ਕਿੱਕੀ ਢਿਲੋਂ ਦੇ ਬਿਆਨ ਦੇ ਬਾਅਦ: ਫਰੀਦਕੋਟ ਮੈਡੀਕਲ ਹਸਪਤਾਲ ਅਤੇ ਯੂਨੀਵਰਸਿਟੀ ਸਰਕਾਰ ਦਾ ਵੱਡਾ ਫੈਸਲਾ

ਫਰੀਦਕੋਟ(ਵਿਪਨ ਮਿੱਤਲ)- ਇਥੋਂ ਦੇ ਬਾਬਾ ਫਰੀਦ ਯੂਨੀਵਰਸਿਟੀ ਅਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਕੋਰੋਨਾ ਵਾਰਡਾਂ ਵਿੱਚ ਆ ਰਹੀਆਂ ਪ੍ਰੇਸ਼ਾਨੀਆਂ ਅਤੇ ਕਥਿਤ ਘਪਲੇਬਾਜੀਆਂ ਨੂੰ ਲੈ ਕੇ ਫ਼ਰੀਦਕੋਟ ਦੇ ਵਿਧਾਇਕ ਤੇ…

ਸੀਵਰੇਜ ਓਵਰਫਲੋ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਰਹੇ ਹਨ ਗਾਂਧੀ ਕੈਂਪ ਦੇ ਲੋਕ

ਜਲੰਧਰ (ਵਿਸ਼ਾਲ)- ਵਾਰਡ ਨੰਬਰ 65 ਗਾਂਧੀ ਕੈਂਪ ਮਾਰਕਿਟ ਦੇ ਡਾਕਟਰ ਵਿਜੇ ਕਲੀਨਿਕ ਵਾਲੀ ਗਲੀ ਨਿਵਾਸੀਆਂ ’ਤੇ ਬਾਰਿਸ਼ ਅਤੇ ਸੀਵਰੇਜ ਜਾਮ ਦੀ ਦੋਹਰੀ ਮਾਰ ਪੈ ਰਹੀ ਹੈ। ਗਲੀ ਵਿੱਚ ਸੀਵਰੇਜ ਦਾ…

ਗਾਂਧੀ ਕੈੰਪ ਚ ਗੱਡੀ ਤੇ ਡਿਗੀਆਂ ਬਿਜਲੀ ਦੀਆ ਤਾਰਾਂ

ਜਲੰਧਰ (ਵਿੱਕੀ ਸੂਰੀ)-ਭਗਵਾਨ ਸਿੰਘ ਦੀਪੂ ਵਾਲੀ ਗਲੀ ਗਾਂਧੀ ਕੈੰਪ ਵਿਖੇ ਬਿਜਲੀ ਦੀਆ ਤਾਰਾਂ ਗੱਡੀ ਦੇ ਉੱਪਰ ਡਿਗੀਆਂ ਪਰ ਕੋਈ ਵੀ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਗੁਰਪ੍ਰੀਤ ਸਿੰਘ ਪੁੱਤਰ ਭੁਪਿੰਦਰ…

ਸਹਾਰਾ ਸਰਵਿਸ ਸੁਸਾਇਟੀ ਦੁਆਰਾ ਲਾਵਾਰਿਸ ਦਾ ਕੀਤਾ ਸਸਕਾਰ

ਫਰੀਦਕੋਟ :-(ਵਿਪਨ ਮਿੱਤਲ)-ਥਾਣਾ ਸਦਰ ਦੀ ਪੁਲਿਸ ਦੁਆਰਾ ਲਿਆਦੀ ਗਈ ਇੱਕ ਲਾਵਾਰਿਸ ਲਾਸ਼ ਦਾ ਅੰੰਤਿਮ ਸਸਕਾਰ ਫਰੀਦਕੋਟ ਦੀ ਸਹਾਰਾ ਸਰਵਿਸ ਸੁਸਾਇਟੀ ਦੁਆਰਾ ਕੀਤਾ ਗਿਆ। ਏਐਸਆਈ ਬੇਅੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ…

IELTS ਸੈਂਟਰ ਸੰਚਾਲਕਾਂ ਦੀ ਵਿੱਤੀ ਹਾਲਤ ਬਦਤਰ-ਗੁਰਜੀਤ ਸਿੰਘ ਢਿੱਲੋਂ

ਫਰੀਦਕੋਟ : (ਵਿਪਨ ਮਿੱਤਲ)-ਕਈ ਮਹੀਨਿਆਂ ਤੋਂ ਲਾਕਡਾਊਨ ਕਾਰਨ ਬੰਦ ਪਏ IELTS ਤੇ ਕੰਪਿਊਟਰ ਟ੍ਰੇਨਿੰਗ ਸੈਂਟਰਾਂ ਦੇ ਮਾਲਿਕਾਂ ਵਿੱਚ ਭਾਰੀ ਬੇਚੈਨੀ ਪਾਈ ਜਾ ਰਹੀ ਹੈ। ਇਮਾਰਤਾਂ ਦਾ ਕਿਰਾਇਆ, ਸਟਾਫ਼ ਦੀਆਂ ਤਨਖਾਹਾਂ…

ਸ਼ਿਵਸੇਨਾ ਅਖੰਡ ਭਾਰਤ ਦੇ ਜਲੰਧਰ ਦੇ ਪ੍ਰਧਾਨ ਤੇ ਵਾਇਸ ਪ੍ਰਧਾਨ ਦੀਆਂ ਨਿਯੁਕਤੀਆਂ

ਜਲੰਧਰ(ਵਿੱਕੀ ਰਾਜਪੂਤ)-ਸ਼ਿਵਸੇਨਾ ਅਖੰਡ ਭਾਰਤ ਦੀ ਮੀਟਿੰਗ ਭਾਗ੍ਰਵ ਨਗਰ ਵਿੱਚ ਕੀਤੀ ਗਈ ਅਤੇ ਇਸ ਮੀਟਿੰਗ ਵਿੱਚ ਪੰਜਾਬ ਪ੍ਰਧਾਨ ਚੰਦਰ ਪ੍ਰਕਾਸ਼,ਚੇਅਰਮੈਨ ਪੰਜਾਬ ਜਤਿੰਦਰ ਟਿੰਕੂ ਅਤੇ ਜਿਲਾ ਪ੍ਰਧਾਨ ਗੌਰਵ ਕਲਿਆਣ ਦੀ ਪ੍ਰਧਾਨਤਾ ਵਿੱਚ…

ਯੂਥ ਐਸੋਸੀਏਸ਼ਨ ਆਫ ਜਲੰਧਰ ਕਰਦੀ ਹੈ ਸਭ ਦਾ ਭਲਾ

ਜਲੰਧਰ(ਸਾਗਰ ਸ਼ਰਮਾ)-ਯੂਥ ਐਸੋਸੀਏਸ਼ਨ ਆਫ ਜਲੰਧਰ NGO ਦੇ ਮੈਂਬਰਾਂ ਨੇ ਜ਼ਖਮੀ ਵੱਛੇ ਦਾ ਇਲਾਜ ਕੀਤਾ। ਉਹਨਾਂ ਨੇ ਦੱਸਿਆ ਕਿ ਜਦੋਂ ਸਥਾਨਕ ਮੁਹੱਲਾ ਗੋਪਾਲ ਨਗਰ ਵਿੱਚ ਇੱਕ ਵੱਛਾ ਜ਼ਖਮੀ ਹਾਲਤ ਵਿੱਚ ਘੁੰਮ…

ਅਬਰੋਲ ਪਰਿਵਾਰ ਤੇ ਟੁਟਿਆ ਦੁਖਾਂ ਦਾ ਕਹਿਰ

ਜਲੰਧਰ(ਅਮਦੀਪ ਸਿੰਘ )-ਪਿਛਲੇ ਕਈ ਸਮੇਂ ਤੋਂ ਬਸਤੀ ਸ਼ੇਖ ਵਿਚ ਕਾਫੀ ਦੁਖ ਭਰੀਆਂ ਖਬਰਾਂ ਸੁਣਨ ਨੂੰ ਮਿਲ ਰਹੀਆਂ ਹਨ। ਇਸ ਦੌਰਾਨ ਅੱਜ ਬਸਤੀ ਸ਼ੇਖ ਵਿਖੇ ਇਕ ਹੋਰ ਦੁਖਾਂਤ ਵਾਪਰਿਆ ਹੈ। ਵਿਜੈ…

WHO ਨੇ ਦਿੱਤੀ ਚਿਤਾਵਨੀ, ਸਰਦੀਆਂ ’ਚ ਖਤਰਨਾਕ ਰੂਪ ਧਾਰਨ ਕਰ ਸਕਦੈ ‘ਕੋਰੋਨਾ’

ਜਿਨੇਵਾ : ਕੋਰੋਨਾ ਵਾਇਰਸ ਦਾ ਕਹਿਰ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਜਿਸ ਦੇ ਮੱਦੇਨਜ਼ਰ ਵਿਸ਼ਵ ਸਿਹਤ ਸੰਗਠਨ (WHO) ਨੇ ਇਕ ਵਾਰ ਫਿਰ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਆਉਣ ਵਾਲੀਆਂ…