Month: ਮਈ 2021

ਵਿਧਾਇਕ ਕਿੱਕੀ ਢਿੱਲੋਂ ਨੇ ਸੰਜੇ ਨਗਰ ਵਾਸੀਆਂ ਦੀ 40 ਸਾਲ ਪੁਰਾਣੀ ਮੰਗ ਕੀਤੀ ਪੂਰੀ

ਫ਼ਰੀਦਕੋਟ: ਫਰੀਦਕੋਟ ਦੇ ਸੰਘਣੀ ਆਬਾਦੀ ਵਾਲੇ ਸੰਜੇ ਨਗਰ ਦੀ 40 ਸਾਲ ਪੁਰਾਣੀ ਮੰਗ ਫ਼ਰੀਦਕੋਟ ਹਲਕੇ ਦੇ ਵਿਧਾਇਕ ਕਿੱਕੀ ਢਿੱਲੋਂ ਦੇ ਵਿਸ਼ੇਸ਼ ਯਤਨਾਂ ਸਦਕਾ ਅੱਜ ਪੂਰੀ ਹੋ ਗਈ। ਵਰਣਨਯੋਗ ਹੈ ਕਿ…

ਲਓ ਜੀ… ਜਲੰਧਰ ’ਚ ਬਦਲਿਆਂ ਦੁਕਾਨਾਂ ਖੋਲ੍ਹਣ ਦਾ ਸਮਾਂ

ਜਲੰਧਰ(ਬਿਊਰੋ)- ਜਲੰਧਰ ਵਿਚ ਪਿਛਲੇ ਕਈ ਦਿਨਾਂ ਤੋਂ ਕੋਰੋਨਾ ਵਾਇਰਸ ਦੇ ਕੇਸ ਘੱਟ ਹੁੰਦੇ ਦੇਖ ਜ਼ਿਲ੍ਹਾ ਪ੍ਰਸ਼ਾਸਨ ਨੇ ਦੁਕਾਨਦਾਰਾਂ ਨੂੰ ਵੱਡੀ ਰਾਹਤ ਦਿੱਤੀ। ਦੱਸ ਦੇਈਏ ਕਿ ਡੀ. ਸੀ. ਘਨਸ਼ਿਆਮ ਥੋਰੀ ਨੇ…

ਹਲਕਾ ਕੈਂਟ ਜਲੰਧਰ ਦੇ ਕੰਟੇਨਮੈਂਟ ਬੋਰਡ ਸਕੂਲ ਵਿਖੇ ਕਰਵਾਇਆ ਗਿਆ ਫੁੱਟਬਾਲ ਟੂਰਨਾਮੈਂਟ

ਜਲੰਧਰ ਕੈਂਟ(ਵਿਕੀ ਸੂਰੀ)- ਹਲਕਾ ਕੈਂਟ ਜਲੰਧਰ ਦੇ ਕੰਟੇਨਮੈਂਟ ਬੋਰਡ ਸਕੂਲ ਵਿਖੇ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਸ. ਸਰਬਜੀਤ ਸਿੰਘ ਮੱਕੜ ਨੇ ਸ਼ਮੂਲੀਅਤ ਕੀਤੀ ਅਤੇ ਸ਼ਲਾਘਾ ਕੀਤੀ ਕਿ…

ਆਨਲਾਈਨ ਹਾਜ਼ਰੀ ਬੰਦ ਕਰਨ ਕੱਢੇ ਕਾਮਿਆਂ ਨੂੰ ਬਹਾਲ ਕਰਨ ਹਾਦਸਾਗ੍ਰਸਤ ਕਾਮਿਆਂ ਨੂੰ ਮੁਆਵਜਾ ਨੌਕਰੀ ਦਾ ਪ੍ਰਬੰਧ ਕਰਨ ਲਈ 3 ਜੂਨ ਨੂੰ ਪਟਿਆਲੇ ਵੱਲ ਕੂਚ ਕਰਨ ਦਾ ਕੀਤਾ ਐਲਾਨ

ਜਲੰਧਰ (ਵਿਕੀ ਸੂਰੀ) ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਜੋਨ ਜਲੰਧਰ ਵੱਲੋਂ ਚੀਫ ਇੰਜਨੀਅਰ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ ਐੱਚ ਬੀ ਠੇਕਾ ਕਾਮੇ ਲੰਮੇ ਸਮੇਂ ਤੋਂ ਪਾਵਰਕੌਮ ਵਿੱਚ…

ਪੰਜਾਬ ਸਰਕਾਰ ਨੇ ਅੰਮਿ੍ਰਤਸਰ ਬਠਿੰਡਾ ਨੈਸ਼ਨਲ ਹਾਈਵੇ ਦੇ ਪੁਰਾਣੇ ਬਾਈਪਾਸਾਂ ਨੂੰ ਮੇਜਰ ਡਿਸਟਿ੍ਰਕਟ ਰੋਡ ਐਲਾਨਿਆ : ਬਰਾੜ

ਫਰੀਦਕੋਟ:- ਸੰਦੀਪ ਸਿੰਘ ਓਐਸਡੀ ਮੁੱਖ ਮੰਤਰੀ ਪੰਜਾਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਮਿ੍ਰਤਸਰ ਬਠਿੰਡਾ ਨੈਸ਼ਨਲ ਹਾਈਵੇ ਬਨਣ ਨਾਲ ਇਸ ਦੇ ਪੁਰਾਣੇ ਹਿੱਸੇ ਹਰੀਕੇ ਬਾਈਪਾਸ, ਜੀਰਾ ਤਲਵੰਡੀ ਮੁਦਕੀ ਫਰੀਦਕੋਟ, ਕੋਟਕਪੂਰਾ ਨੂੰ…

ਨਸ਼ੀਲੀਆਂ ਗੋਲੀਆਂ ਸਮੇਤ ਨੌਜਵਾਨ ਗ੍ਰਿਫਤਾਰ

ਜਲੰਧਰ(ਵਿਕੀ ਸੂਰੀ) : ਥਾਣਾ ਨੰ. 7 ਦੀ ਪੁਲਸ ਨੇ ਗਸ਼ਤ ਦੌਰਾਨ ਇਕ ਨੌਜਵਾਨ ਨੂੰ ਕਾਬੂ ਕੀਤਾ, ਜਿਸ ਕੋਲੋਂ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਫੜ੍ਹੇ ਗਏ ਨੌਜਵਾਨ ਦੀ ਪਛਾਣ ਵਰੁਣ ਧਵਨ…

ਨਸ਼ੀਲੀਆਂ ਗੋਲੀਆਂ ਦੀ ਸਪਲਾਈ ਕਰਨ ਵਾਲਾ ਚੜ੍ਹਿਆ ਪੁਲਸ ਹੱਥੀ

ਜਲੰਧਰ(ਵਿਕੀ ਸੂਰੀ)-ਕਮਿਸ਼ਨਰੇਟ ਪੁਲਸ ਦੇ ਸਪੈਸ਼ਲ ਆਪ੍ਰੇਸ਼ਨ ਯੂਨਿਟ ਦੀ ਟੀਮ ਨੇ ਬਸਤੀਆਂ ਦੇ ਇਲਾਕੇ ਵਿਚ ਨਸ਼ੀਲੀਆਂ ਗੋਲੀਆਂ ਦੀ ਸਪਲਾਈ ਕਰਨ ਵਾਲੇ ਬੱਸ ਡਰਾਇਵਰ ਨੂੰ 1170 ਗੋਲੀਆਂ ਸਮੇਤ ਕਾਬੂ ਕੀਤਾ। ਜਿਸ ਦੀ…

भाजपा जालंधर शहरी द्वारा सेवा ही संगठन कार्यक्रम के तहत जिला स्तर पर 200 स्थानों पर किए गए सेवा कार्य

जालंधर (vicky Suri)- आज भाजपा जालंधर शहरी द्वारा सेवा ही संगठन मोदी सरकार के सफलतापूर्वक 7 साल पूरे होने पर भाजपा जिला अध्यक्ष सुशील शर्मा की अध्यक्षता में भारतीय जनता…

ਯੂਕੇ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਕੈਰੀ ਸਾਇਮੰਡ ਨਾਲ ਕਰਵਾਇਆ ਗੁਪਤ ਵਿਆਹ

ਲੰਡਨ (ਸਤਿੰਦਰ ਸਿੰਘ ਸਿੱਧੂ)- ਬਰਤਾਨੀਆ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ (56)ਨੇ ਸ਼ਨੀਵਾਰ 29 ਮਈ ਨੂੰ ਕੈਰੀ ਸਾਇਮੰਡ(33) ਨਾਲ ਵੈਸਟਮਿੰਸਟਰ ਕੈਥੇਡਰਲ ਵਿਖੇ ਗੁਪਤ ਵਿਆਹ ਕਰਵਾਇਆ ਲਿਆ ਹੈ I ਇੰਨ੍ਹਾਂ ਦੋਵਾਂ ਨੇ…

ਜ਼ਿਲ੍ਹਾ ਸਿੱਖਿਆ ਅਫ਼ਸਰ ਜਲੰਧਰ ਦੇ ਅੜੀਅਲ ਰਵੱਈਏ ਕਾਰਨ ਦਫ਼ਤਰ ਅੱਗੇ 03 ਜੂਨ ਤੋਂ ਪੱਕਾ ਧਰਨਾ ਸ਼ੁਰੂ ਹੋਵੇਗਾ:ਜੀ.ਟੀ.ਯੂ.

ਜਲੰਧਰ (Vicky Suri): ਗੌਰਮਿੰਟ ਟੀਚਰ ਯੂਨੀਅਨ ਜ਼ਿਲ੍ਹਾ ਜਲੰਧਰ ਵਲੋਂ ਅਧਿਆਪਕਾਂ ਦੀਆਂ ਸਾਂਝੀਆਂ ਅਤੇ ਨਿੱਜੀ ਜਾਇਜ਼ ਅਤੇ ਹੱਕੀ ਸਮੱਸਿਆਵਾਂ ਦਾ ਨਿਪਟਾਰਾ ਕਰਨ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱਖਿਆ) ਜਲੰਧਰ ਨੂੰ ਦਿੱਤੇ ਗਏ…