Month: ਨਵੰਬਰ 2021

ਸ. ਸੁਖਜਿੰਦਰ ਸਿੰਘ ਅਲੱਗ ਸ਼੍ਰੋਮਣੀ ਯੂਥ ਅਕਾਲੀ ਦਲ ਦੇ ਜਨਰਲ ਸਕੱਤਰ ਨਿਯੁਕਤ

ਜਲੰਧਰ- ਸ਼੍ਰੋਮਣੀ ਅਕਾਲੀ ਦਲ ਵਲੋਂ ਸ. ਸੁਖਜਿੰਦਰ ਸਿੰਘ ਅਲੱਗ ਨੂੰ ਸ਼੍ਰੋਮਣੀ ਯੂਥ ਅਕਾਲੀ ਦਲ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਕੌਂਸਲਰ ਸ.…

ਪੰਜਾਬ ਸਰਕਾਰ ਵਲੋਂ ਸਿੱਖਿਆ ਵਿਭਾਗ ’ਚ 10,000 ਤੋਂ ਵੱਧ ਭਰਤੀਆਂ ਕਰਨ ਦਾ ਕੀਤਾ ਗਿਆ ਐਲਾਨ

ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਿੱਖਿਆ ਵਿਭਾਗ ਵਿੱਚ ਵੱਖ-ਵੱਖ ਕਾਡਰਾਂ ਨਾਲ ਸਬੰਧਤ 10,880 ਖਾਲੀ ਅਸਾਮੀਆਂ ਦੀ ਭਰਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਤੋਂ ਇਲਾਵਾ ਸਿਹਤ…

सुबह- सुबह 3.7 की तीव्रता से आया भूकंप

नई दिल्ली- आज सुबह लद्दाख में भूकंप के झटके महसूस किए गए। नेशनल सेंटर फॉर सिस्मोलॉजी (NCS) के मुताबिक लेह के पूर्वी इलाकों में आए इस भूकंप की तीव्रता रिक्टर…

ਸਮਾਜ ਨਿਰਮਾਣ ਹਿੱਤ ਪ੍ਰਸ਼ਾਸ਼ਨਿਕ ਅਧਿਕਾਰੀ ਸੰਵਿਧਾਨਕ ਸ਼ਕਤੀਆਂ ਦੀ ਸੁਚੱਜੀ ਵਰਤੋਂ ਕਰਨ : ਰਾਜਪਾਲ ਪੰਜਾਬ

ਕਪੂਰਥਲਾ,(ਗੌਰਵ ਮੜੀਆ)- ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਸੰਵਿਧਾਨ ਵਲੋਂ ਉਨ੍ਹਾਂ ਨੂੰ ਦਿੱਤੀ ਸ਼ਕਤੀ ਦੀ ਵਰਤੋਂ ਨੈਤਿਕ ਕਦਰਾਂ ਕੀਮਤਾਂ ’ਤੇ ਪਹਿਰਾ ਦਿੰਦੇ…

ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਯੋਗ ਨੌਜਵਾਨਾਂ ਨੂੰ ਵੋਟਰ ਵਜੋਂ ਰਜਿਸਟਰੇਸ਼ਨ ਕਰਵਾਉਣ ਦੀ ਅਪੀਲ

ਜਲੰਧਰ, 29 ਨਵੰਬਰ ਲੋਕਤੰਤਰ ਵਿੱਚ ਨੌਜਵਾਨਾਂ ਦੀ ਸਰਗਰਮ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਘਨਸ਼ਿਆਮ ਥੋਰੀ ਵੱਲੋਂ ਜਿਥੇ ਯੋਗ ਨੌਜਵਾਨਾਂ ਨੂੰ ਵਿੱਦਿਅਕ ਸੰਸਥਾਵਾਂ ਵਿੱਚ ਲਗਾਏ ਜਾ…

ਬਲਾਕ ਨਕੋਦਰ-1 ਦੇ ਸੈਂਟਰ ਪੱਧਰ ਵਿੱਦਿਅਕ ਮੁਕਾਬਲੇ ਸ਼ਾਨੋ ਸ਼ੌਕਤ ਨਾਲ ਸਮਾਪਤ

ਜਲੰਧਰ,(ਗਣੇਸ਼ ਭਗਤ)- ਪੰਜਾਬ ਦੇ ਸਿੱਖਿਆ ਵਿਭਾਗ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਰਾਮਪਾਲ ਸਿੰਘ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਹਰਜੀਤ ਕੌਰ ਅਤੇ ਸੈਂਟਰ ਹੈੱਡ ਟੀਚਰ ਸੱਤਪਾਲ ਦੀਆਂ ਹਦਾਇਤਾਂ ਮੁਤਾਬਕ ਬਲਾਕ ਨਕੋਦਰ-1 ਦੇ ਸੈਂਟਰ…

मुख्यमंत्री चन्नी द्वारा रामायण, महाभारत और श्रीमद् भगवद गीता पर अनुसंधान केंद्र स्थापित करने की घोषणा

कपूरथला / फगवाड़ा,(गौरव मड़िया)- रामायण, महाभारत और श्रीमद भगवद गीता पर अनुसंधान केंद्र स्थापित किया जाएगा। उक्त शब्दों का प्रगटावा पंजाब के मुख्यमंत्री स. चरणजीत सिंह चन्नी ने फगवाड़ा के…

ਮਖਦੂਮਪੁਰਾ ਵਿਖੇ ਅੱਜ ਕਰਵਾਇਆ ਜਾ ਰਿਹੈ 6ਵਾਂ ਸ਼ਿਵ ਜਾਗਰਣ

ਜਲੰਧਰ,(ਵਿੱਕੀ ਸੂਰੀ)- ਸ਼ਹਿਰ ਦੇ ਮਖਦੂਮਪੁਰਾ ਵਿਖੇ ਅੱਜ 6ਵਾਂ ਸ਼ਿਵ ਜਾਗਰਣ ਕਰਵਾਇਆ ਜਾ ਰਿਹਾ ਹੈ। ਇਸ ਦੇ ਸਬੰਧ ’ਚ ਅੱਜ ਦੁਪਹਿਰ ਸੇਵਾਦਾਰਾਂ ਵਲੋਂ ਸੰਗਤਾਂ ਲਈ ਕੜੀ ਚੌਲ ਦਾ ਲੰਗਰ ਲਗਾਇਆ ਗਿਆ।…

ਜਲੰਧਰ ’ਚ ਆਇਆ ਜੰਗਲੀ ਸਾਂਬਰ, 4 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਕੀਤਾ ਗਿਆ ਕਾਬੂ (ਦੇਖੋ ਤਸਵੀਰਾਂ)

ਜਲੰਧਰ,(ਵਿੱਕੀ ਸੂਰੀ)- ਜਲੰਧਰ ਸ਼ਹਿਰ ਦੇ ਈ. ਐੱਸ. ਆਈ. ਹਸਪਤਾਲ ’ਚ ਐਤਵਾਰ ਦੇਰ ਰਾਤ ਇੱਕ ਸਾਂਬਰ ਦਾਖ਼ਲ ਹੋ ਗਿਆ। ਡਿਊਟੀ ‘ਤੇ ਮੌਜੂਦ ਸੁਰੱਖਿਆ ਕਰਮਚਾਰੀਆਂ ਨੂੰ ਸੋਮਵਾਰ ਸਵੇਰੇ ਇਸ ਗੱਲ ਦਾ ਪਤਾ…