Month: ਅਗਸਤ 2023

ਅੱਜ ਵੈਲਕਮ ਪੰਜਾਬ ਦੇ ਦਫਤਰ ਵਿਚ ਐਡਵੋਕੇਟ ਸੰਦੀਪ ਵਰਮਾ ਦਾ ਜਨਮਦਿਨ ਕੇਕ ਕਟ ਕੇ ਮਨਾਇਆ ਗਿਆ

ਜਲੰਧਰ: (ਵਿੱਕੀ ਸੂਰੀ) ਇਸ ਮੌਕੇ ਵੈਲਕਮ ਪੰਜਾਬ ਦੇ ਮੁਖਯ ਸੰਪਾਦਕ ਅਮਨਪ੍ਰੀਤ ਸਿੰਘ, ਹਨੀ, ਇੰਦਰਜੀਤ ਸਿੰਘ ਬੱਬਰ, ਜੋਤੀ ਟੰਡਨ, ਸੋਨੂ ਬਾਬਾ,ਲਕੀ ਵਰਮਾ, ਗੋਰੀ, ਨਵਪ੍ਰੀਤ ਸਿੰਘ, ਸਿਮਰਨਜੀਤ ਸਿੰਘ, ਬੰਟੀ ਗਿੱਲ, ਮਨਵਿੰਦਰ ਸਿੰਘ…

ਦਿੱਲੀ: Amazon ਮੈਨੇਜਰ ‘ਤੇ ਚਲਾਈਆਂ ਗੋਲੀਆਂ, ਕਤਲ ਤੋਂ ਬਾਅਦ ਮੁਲਜ਼ਮ ਫਰਾਰ

36 ਸਾਲਾ ਵਿਅਕਤੀ, ਜੋ ਈ-ਕਾਮਰਸ ਪਲੇਟਫਾਰਮ ਐਮਾਜ਼ਾਨ ਵਿੱਚ ਮੈਨੇਜਰ ਵਜੋਂ ਕੰਮ ਕਰ ਰਿਹਾ ਸੀ। ਲੰਘੀ ਰਾਤ ਨੂੰ ਉਸ ਦੀ ਦਿੱਲੀ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਨਵੀਂ ਦਿੱਲੀ…

ਸ਼੍ਰੋਮਣੀ ਅਕਾਲੀ ਦਲ ਨੇ ਚਮਕੌਰ ਸਿੰਘ ਟਿੱਬੀ ਨੂੰ ਥਾਪਿਆ ਜ਼ਿਲ੍ਹਾ ਪ੍ਰਧਾਨ

ਫ਼ਿਰੋਜ਼ਪੁਰ: ( ਜਤਿੰਦਰ ਪਿੰਕਲ ) ਫ਼ਿਰੋਜ਼ਪੁਰ ਦੇ ਪਿੰਡ ਟਿੱਬੀ ਕਲਾਂ ਦੇ ਕਿਸਾਨ ਚਮਕੌਰ ਸਿੰਘ ਟਿੱਬੀ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਜ਼ਿਲ੍ਹਾ ਪ੍ਰਧਾਨ ਬਣਾ ਕੇ ਵੱਡੀ ਜ਼ਿੰਮੇਵਾਰੀ ਦਿੱਤੀ ਹੈ। ਅੱਜ…

ਅੰਮ੍ਰਿਤਸਰ ਪਹੁੰਚੇ CM ਭਗਵੰਤ ਮਾਨ, ਗੁਰਦੁਆਰਾ ਬਾਬਾ ਬਕਾਲਾ ਵਿਖੇ ਟੇਕਿਆ ਮੱਥਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਅੰਮ੍ਰਿਤਸਰ ਪਹੁੰਚੇ ਹਨ। ਇੱਥੇ ਉਨ੍ਹਾਂ ਨੇ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਰਨ ਛੂਹ ਕੇ ਗੁਰਦੁਆਰਾ ਬਾਬਾ ਬਕਾਲਾ ਵਿਖੇ ਮੱਥਾ…

ਗੁਰੂ ਹਰਿਗੋਬਿੰਦ ਹਸਪਤਾਲ ਵਿਖੇ ਆਈ ਸੀ ਯੂ ਦਾ ਰੱਖਿਆ ਗਿਆ ਨੀਂਹ ਪੱਥਰ

ਜਲੰਧਰ: (ਵਿੱਕੀ ਸੂਰੀ ) ਗੁਰੂ ਹਰਿਗੋਬਿੰਦ ਹਸਪਤਾਲ, ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਜੋ ਕਿ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸ਼ਹਿਰ ਦੇ ਪਛੜੇ ਹੋਏ ਬਸਤੀਆਤ ਦੇ ਇਲਾਕੇ ਅਤੇ ਨਾਲ ਲਗਦੇ ਪਿੰਡਾਂ…

ਬਲਾਚੌਰ ‘ਚ ਮੋਟਰਸਾਈਕਲ ਸਵਾਰਾਂ ਨੇ ਚਲਾਈਆਂ ਗੋਲ਼ੀਆਂ, ਇੱਕ ਦੀ ਮੌਤ, ਇਲਾਕੇ ‘ਚ ਦਹਿਸ਼ਤ ਦਾ ਮਾਹੌਲ

ਬਲਾਚੌਰ : (ਵਿੱਕੀ ਸੂਰੀ) ਪਿੰਡ ਗੜ੍ਹੀ ਕਾਨੂੰਗੋਆ ਵਿਖੇ ਬੀਤੀ ਰਾਤ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਚਲਾਈਆਂ ਗੋਲ਼ੀਆਂ ਨਾਲ ਇਕ ਨੌਜਵਾਨ ਦੀ ਮੌਤ ਤੇ ਦੂਜੇ ਨੌਜਵਾਨ ਦੇ ਗੰਭੀਰ ਜ਼ਖ਼ਮੀ ਹੋਣ ਕਾਰਨ…

ਅਮਰੀਕਾ: ਪੰਜਾਬੀ ਦੀ ਟਰੱਕ ਹਾਦਸੇ ਵਿਚ ਮੌਤ 7 ਸਾਲਾਂ ਬਾਅਦ ਮਿਲਣ ਗਏ ਪ੍ਰਵਾਰ ਨਾਲ ਨਹੀਂ ਹੋ ਸਕਿਆ ਮੇਲ

ਵਾਸ਼ਿੰਗਟਨ: ਅਮਰੀਕਾ ਦੇ ਵਾਸ਼ਿੰਗਟਨ ਵਿਚ 2 ਟਰਾਲਿਆਂ ਵਿਚਕਾਰ ਹੋਈ ਟੱਕਰ ਦੌਰਾਨ ਪੰਜਾਬੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪਟਿਆਲਾ ਨੇੜਲੇ ਪਿੰਡ ਸਵਾਜਪੁਰ ਦੇ ਬਲਵਿੰਦਰ ਸਿੰਘ (42) ਵਜੋਂ ਹੋਈ ਹੈ।…

ਬਠਿੰਡਾ ‘ਚ CIA-2 ਦੀ ਵੱਡੀ ਕਾਰਵਾਈ, 80 ਹਜ਼ਾਰ ਨਸ਼ੀਲੀਆਂ ਗੋਲੀਆਂ ਸਣੇ ਤਸਕਰ ਗ੍ਰਿਫਤਾਰ

ਬਠਿੰਡਾ CIA-2 ਦੀ ਟੀਮ ਨੇ ਪਾਬੰਦੀਸ਼ੁਦਾ ਨਸ਼ਾ ਵੇਚਣ ਵਾਲੇ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ। ਟੀਮ ਨੂੰ ਮੁਲਜ਼ਮ ਕੋਲੋਂ 80 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ ਹੋਇਆ ਹਨ। ਮੁਲਜ਼ਮ ਦੀ ਪਛਾਣ ਸੁਨੀਲ ਕੁਮਾਰ…

ਲੁਧਿਆਣਾ ‘ਚ ਟਰੱਕ ਨੇ ਔਰਤ ਨੂੰ ਕੁ.ਚਲਿਆ, ਡਰਾਈਵਰ ਖੁਦ ਲੈ ਕੇ ਗਿਆ ਹਸਪਤਾਲ, ਮਹਿਲਾ ਦੀ ਹਾਲਤ ਨਾਜ਼ੁਕ

ਲੁਧਿਆਣਾ: ਅਪਣੇ ਭਰਾ ਦੇ ਘਰ ਰੱਖੜੀ ਦਾ ਤਿਉਹਾਰ ਮਨਾਉਣ ਜਾ ਰਹੀ ਔਰਤ ਨੂੰ ਟਰੱਕ ਨੇ ਕੁਚਲ ਦਿਤਾ। ਇਸ ਦੌਰਾਨ ਟਰੱਕ ਦਾ ਟਾਇਰ ਔਰਤ ਦੀ ਲੱਤ ਦੇ ਉਪਰੋਂ ਲੰਘ ਗਿਆ। ਕਰੀਬ…

ਸੈਕਰਡ ਹਾਰਟ ਕਾਨਵੈਂਟ ਸਕੂਲ ਬਿਆਸ ਨੇ ਡਿਪਟੀ ਕਮਿਸ਼ਨਰ ਦੇ ਹੁਕਮਾਂ ਨੂੰ ਨਹੀਂ ਮੰਨਿਆ

ਰਈਆ : ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਹੁਕਮਾਂ ਅਨੁਸਾਰ ਬਾਬਾ ਬਕਾਲਾ ਸਾਹਿਬ ਵਿਖੇ ਰੱਖੜ ਪੁੰਨਿਆ ਦੇ ਮੌਕੇ ‘ਤੇ ਹੋਣ ਵਾਲੀਆਂ ਸਿਆਸੀ ਕਾਨਫਰੰਸਾਂ ਕਾਰਨ ਰਈਆ ਬਲਾਕ 1 ਅਤੇ 2 ਦੇ ਸਮੂਹ ਸਰਕਾਰੀ…