Month: ਜੁਲਾਈ 2024

ਲੁਧਿਆਣਾ ਰੇਲਵੇ ਸਟੇਸ਼ਨ ਤੋਂ 7 ਮਹੀਨਿਆਂ ਦੀ ਬੱਚੀ ਹੋਈ ਚੋਰੀ

ਪੰਜਾਬ ਦੇ ਲੁਧਿਆਣਾ ਤੋਂ ਰੇਲਵੇ ਸਟੇਸ਼ਨ ‘ਤੇ 7 ਮਹੀਨੇ ਦੀ ਇੱਕ ਬੱਚੀ ਦੇ ਗਾਇਬ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਪਰਿਵਾਰ ਵੈਸ਼ਨੋ ਦੇਵੀ ਤੋਂ ਦਰਸ਼ਨ ਕਰਕੇ…

ਫਗਵਾੜਾ ਦੇ ਬਲੱਡ ਬੈਂਕ ਵਿੱਚ ਪ੍ਰਸਿੱਧ ਲੇਖਕ ਤੇ ਪੱਤਰਕਾਰ ਜਸਵੰਤ ਸਿੰਘ ਗੰਡਮ ਨਾਲ ਰੂਬਰੂ ਪ੍ਰੋਗਰਾਮ ਕਰਵਾਇਆ ਗਿਆ

ਫਗਵਾੜਾ ( ਵਿਕਾਸ , ਪੁਨੀਤ ) ਫਗਵਾੜਾ ਦੇ ਬਲੱਡ ਬੈਂਕ ਹਰਗੋਬਿੰਦ ਨਗਰ ਵਿੱਚ ਪੰਜਾਬੀ ਲੇਖਕ ਅਤੇ ਕਾਲਮ ਨਵੀਸ ਪੱਤਰਕਾਰ ਜਸਵੰਤ ਸਿੰਘ ਗੰਡਮ ਹੋਏ ਰੂਬਰੂ ਇਸ ਮੌਕੇ ਗੁਰਮੀਤ ਸਿੰਘ ਪਲਾਹੀ ਦਾ…

ਲਖਬੀਰ ਲੰਡਾ ਗੈਂਗ ਦੇ 2 ਹੋਰ ਗੁਰਗੇ ਚੜ੍ਹੇ ਪੁਲਿਸ ਦੇ ਹੱਥੀਂ

ਪੰਜਾਬ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC) ਅੰਮ੍ਰਿਤਸਰ ਨੇ ਅੱਤਵਾਦੀ ਲਖਬੀਰ ਸਿੰਘ ਲੰਡਾ ਦੇ ਦੋ ਅੰਤਰਰਾਜੀ ਹਥਿਆਰ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਤਸਕਰ ਹਥਿਆਰਾਂ ਦੀ ਖੇਪ ਪਹੁੰਚਾਉਣ ਆਏ ਸਨ।…

ਬਨੂੜ ਨੇੜੇ ਪੁਲਿਸ ਵੱਲੋਂ ਗੈਂਗਸਟਰ ਦਾ ਕੀਤਾ ਗਿਆ ਐਨਕਾਉਂਟਰ

ਬਨੂੜ ਦੇ ਨੇੜੇ ਪੰਜਾਬ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਕਰਾਸ ਫਾਇਰਿੰਗ ਦੀ ਖਬਰ ਆ ਰਹੀ ਹੈ। ਜਾਣਕਾਰੀ ਮਿਲ ਰਹੀ ਹੈ ਕਿ ਇਕ ਗੈਂਗਸਟਰ ਨੂੰ ਗੋਲੀ ਲੱਗੀ ਹੈ। ਐਨਕਾਉਟਰ ਬਨੂੜ ਸਨੇਟਾ ਨੇੜੇ…

ਨਸ਼ੇ ਨੇ ਬੁਝਾਇਆ ਇੱਕ ਹੋਰ ਘਰ ਦਾ ਚਿਰਾਗ

ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਘੁਮਾਣ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਨੌਜਵਾਨ ਪਿਛਲੇ 6 ਮਹੀਨਿਆਂ ਤੋਂ ਨਸ਼ਾ…

ਸ਼ੋਪਿੰਗ ਕਰਕੇ ਪਿੰਡ ਵਾਪਸ ਜਾ ਰਹੀ ਮਹਿਲਾਵਾਂ ਨਾਲ ਹੋਈ ਲੁੱਟ ਖੋਹ

ਫਗਵਾੜਾ ( ਵਿਕਾਸ , ਪੁਨੀਤ) ਬੀਤੇ ਦਿਨ ਹੀ ਫਗਵਾੜਾ ਦੇ ਪਿੰਡ ਕੋਟਲੀ ਵਿਖੇ ਦੋ ਮਹਿਲਾਵਾਂ ਜਦੋਂ ਸ਼ੋਪਿੰਗ ਕਰਕੇ ਵਾਪਸ ਪਿੰਡ ਪਰਤ ਰਹੀਆਂ ਸੀ ਤਾਂ ਉਸ ਵੇਲੇ ਉਹਨਾਂ ਪਿੱਛੇ ਦੋ ਅਣਪਛਾਤੇ…

Shubman Gill ਨੇ ਜ਼ਿੰਬਾਬਵੇ ਖਿਲਾਫ ਸੀਰੀਜ਼ ਜਿੱਤ ਕੇ ਬਣਾਇਆ ਅਨੋਖਾ ਰਿਕਾਰਡ

ਨਵੀਂ ਦਿੱਲੀ : ਸ਼ੁਭਮਨ ਗਿੱਲ ਨੇ ਭਾਰਤੀ ਟੀਮ ਦੀ ਕਪਤਾਨੀ ਕਰਦਿਆਂ ਆਪਣੀ ਪਹਿਲੀ ਸੀਰੀਜ਼ (India vs Zimbabwe) ਵਿਚ ਅਨੋਖਾ ਰਿਕਾਰਡ ਬਣਾਇਆ ਹੈ। ਗਿੱਲ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੇ ਜ਼ਿੰਬਾਬਵੇ…

PU ਦੀ ਵਿਦਿਆਰਥਣ ਦੀ ਭੇਦਭਰੇ ਹਾਲਾਤ ਵਿਚ ਹੋਈ ਮੌਤ

ਚੰਡੀਗੜ੍ਹ ਵਿਚ ਪੰਜਾਬ ਯੂਨੀਵਰਸਿਟੀ ਦੀ ਇਕ ਵਿਦਿਆਰਥਣ ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ ਹੈ। ਮ੍ਰਿਤਕ ਵਿਦਿਆਰਥਣ ਦੀ ਪਛਾਣ ਸਿਮਰਨ (25 ਸਾਲ) ਵਾਸੀ ਕਰਨਾਲ, ਹਰਿਆਣਾ ਵਜੋਂ ਹੋਈ ਹੈ। ਉਸਨੇ ਕੰਪਿਊਟਰ…

MBBS ਦੇ ਵਿਦਿਆਰਥੀਆਂ ਨੇ ਲੁੱਟੀ ਦੁੱਧ ਦੀ ਵੈਨ

ਰਾਜਸਥਾਨ ਦੇ ਜੋਧਪੁਰ ਵਿੱਚ ਮੈਡੀਕਲ ਵਿਦਿਆਰਥੀਆਂ ਨੇ ਦੁੱਧ ਨਾਲ ਭਰਿਆ ਕੈਂਪਰ ਲੁੱਟ ਲਿਆ ਅਤੇ ਡਰਾਈਵਰ ਦੀ ਕੁੱਟਮਾਰ ਵੀ ਕੀਤੀ। ਜਿਸ ਤੋਂ ਬਾਅਦ ਉਹ ਕੈਂਪਰ ਨੂੰ ਕੁਝ ਦੂਰੀ ‘ਤੇ ਛੱਡ ਗਏ।…

ਬਸਤੀ ਸ਼ੇਖ ‘ਚ ਮੰਦਰ ਕਮੇਟੀ ਅਤੇ PIMS ਹਸਪਤਾਲ ਦੀ ਟੀਮ ਵੱਲੋਂ ਹਰ ਸਾਲ ਦੀ ਤਰ੍ਹਾਂ ਲਗਾਇਆ ਗਿਆ ਮੈਡੀਕਲ ਕੈਂਪ

ਜਲੰਧਰ ( ਵਿੱਕੀ ਸੂਰੀ ) ਸ੍ਰੀ ਭਗਵਾਨ ਮੰਦਰ ਬਸਤੀ ਸ਼ੇਖ ਬੜਾ ਬਾਜ਼ਾਰ ਵਿੱਚ ਮੰਦਰ ਕਮੇਟੀ ਵੱਲੋਂ ਤੇ ਪਿਮਸ ਹਸਪਤਾਲ ਦੀ ਪੂਰੀ ਟੀਮ ਵੱਲੋਂ ਮੈਡੀਕਲ ਕੈਂਪ ਲਗਾਇਆ ਗਿਆ | ਇਹ ਕੈਂਪ…