Month: ਜੁਲਾਈ 2025

ਦਿੱਲੀ ਦੇ ਵੈਲਕਮ ਇਲਾਕੇ ਵਿਚ ਚਾਰ ਮੰਜ਼ਿਲਾ ਡਿੱਗੀ ਇਮਾਰਤ

ਦਿੱਲੀ : ਦਿੱਲੀ ਦੇ ਵੈਲਕਮ ਇਲਾਕੇ ਵਿੱਚ ਅੱਜ ਇੱਕ ਵੱਡਾ ਹਾਦਸਾ ਵਾਪਰਿਆ ਜਦੋਂ ਸੀਲਮਪੁਰ ਈਦਗਾਹ ਰੋਡ ‘ਤੇ ਸਥਿਤ ਇਕ ਚਾਰ ਮੰਜ਼ਿਲਾ ਇਮਾਰਤ ਢਹਿ ਗਈ। ਹਾਦਸੇ ਤੋਂ ਬਾਅਦ, ਇਹ ਖ਼ਦਸ਼ਾ ਹੈ…

ਢਿਲਵਾਂ ‘ਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਹੋਇਆ ਮੁਕਾਬਲਾ

ਢਿਲਵਾਂ : ਢਿਲਵਾਂ ਇਲਾਕੇ ‘ਚ ਸ਼ੁੱਕਰਵਾਰ ਸਵੇਰੇ ਦੋ ਬਦਮਾਸ਼ਾਂ ਤੇ ਪੁਲਿਸ ਵਿਚਕਾਰ ਮੁਕਾਬਲਾ ਹੋਇਆ ਜਿਸ ਵਿਚ ਇਕ ਬਦਮਾਸ਼ ਗੋਲੀ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ। ਪੁਲਿਸ ਦੀ ਮੁਸਤੈਦੀ ਨਾਲ ਦੋ…

ਬਲੂਚਿਸਤਾਨ ‘ਚ ਬੱਸ ‘ਤੇ ਹਮਲਾ

ਸ਼ੁੱਕਰਵਾਰ ਨੂੰ ਪਾਕਿਸਤਾਨ ਦੇ ਬਲੋਚਿਸਤਾਨ ਵਿੱਚ ਕੁਝ ਬੰਦੂਕਧਾਰੀਆਂ ਨੇ ਪੰਜਾਬ ਸੂਬੇ ਦੇ 9 ਯਾਤਰੀਆਂ ਨੂੰ ਇੱਕ ਯਾਤਰੀ ਬੱਸ ਤੋਂ ਉਤਾਰਨ ਤੋਂ ਬਾਅਦ ਗੋਲੀ ਮਾਰ ਕੇ ਕਤਲ ਕਰ ਦਿੱਤਾ। ਸਹਾਇਕ ਕਮਿਸ਼ਨਰ…

ਵੈਸਟ ਹਲਕੇ ਵਿੱਚ ਪੈਂਦੇ ਬੀ ਟੀ ਕਲੋਨੀ ਦੇ ਸਾਹਮਣੇ ਜੋਰਾ ਸ਼ੋਰਾ ਤੇ ਚੱਲ ਰਿਹਾ ਜੂਏ ਦਾ ਕਾਰੋਬਾਰ

ਜਲੰਧਰ (ਵਿੱਕੀ ਸੂਰੀ) : ਜਲੰਧਰ ਦੇ ਵੈਸਟ ਹਲਕੇ ਵਿੱਚ ਪੈਂਦੇ ਬੀ ਟੀ ਕਲੋਨੀ ਦੇ ਸਾਹਮਣੇ ਜੂਏ ਦਾ ਕਾਰੋਬਾਰ ਪੂਰੇ ਧੜੱਲੇ ਨਾਲ ਚੱਲ ਰਿਹਾ ਹੈ। ਏਥੇ ਭਾਰਗੋ ਕੈਂਪ ਦੀ ਪੁਲਿਸ ਪ੍ਰਸ਼ਾਸਨ…

ਕਰੰਟ ਲੱਗਣ ਨਾਲ ਲਾਈਨਮੈਨ ਦੀ ਮੌਤ

ਲੁਧਿਆਣਾ : ਬੀਤੀ ਰਾਤ ਲੁਧਿਆਣਾ ਵਿੱਚ ਸਾਹਨੇਵਾਲ ਇਲਾਕੇ ਵਿੱਚ ਬਿਜਲੀ ਮੁਲਾਜ਼ਮ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਮੁਲਾਜ਼ਮ ਕੱਟ ਲੱਗਣ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਬਿਜਲੀ ਠੀਕ ਕਰਨ ਲਈ…

ਵਿਧਾਨ ਸਭਾ ਸੈਸ਼ਨ ਦਾ ਦੂਜਾ ਦਿਨ, CISF ਤਾਇਨਾਤੀ ਖਿਲਾਫ਼ ਮਤਾ ਪੇਸ਼

ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਦੂਜਾ ਦਿਨ ਹੈ। ਸੈਸ਼ਨ ਹੰਗਾਮੇ ਨਾਲ ਸ਼ੁਰੂ ਹੋਇਆ। ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ ਕਿ ਸੈਸ਼ਨ ਦਾ ਸਮਾਂ 15 ਜੁਲਾਈ ਤੱਕ…

स. लक्खा सिंह को एंटी करप्शन फाउंडेशन ऑफ़ इंडिया का जिला निदेशक (DISTRICT DIRECTOR) किया नियुक्त

जालंधर (ईशांत मल्होत्रा) : जालंधर के काला संघिया ग्रीन एवेन्यू में रहते स. लक्खा सिंह जो कि ग्रीन एवेन्यू के प्रधान भी है उन्हें एंटी करप्शन फाउंडेशन ऑफ इंडिया का…

ਟੈਨਿਸ ਖਿਡਾਰਣ ਨੂੰ ਪਿਓ ਨੇ ਹੀ ਉਤਾਰਿਆ ਮੌਤ ਦੇ ਘਾਟ

ਗੁਰੂਗ੍ਰਾਮ ਦੇ ਸੈਕਟਰ-57 ਇਲਾਕੇ ਤੋਂ ਵੀਰਵਾਰ ਨੂੰ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ। ਸੂਬਾ ਪੱਧਰੀ ਟੈਨਿਸ ਖਿਡਾਰਣ ਰਾਧਿਕਾ ਦੀ ਉਸ ਦੇ ਆਪਣੇ ਪਿਤਾ ਦੀਪਕ ਯਾਦਵ ਨੇ ਗੋਲੀ ਮਾਰ…

ਮੋਗਾ ਸ਼ਹਿਰ ‘ਚ ਚੋਰਾਂ ਦਾ ਅੰਤਕ, ਇੱਕ ਹੀ ਰਾਤ ‘ਚ 5 ਦੁਕਾਨਾਂ ‘ਤੇ ਚੋਰੀ

ਮੋਗਾ : ਮੋਗਾ ਸ਼ਹਿਰ ਦੇ ਜੀਰਾ ਰੋਡ ਤੇ ਅੰਮ੍ਰਿਤਸਰ ਰੋਡ ‘ਤੇ ਚੋਰਾਂ ਵੱਲੋਂ ਬੇਖ਼ੌਫ਼ ਹੋ ਕੇ ਇੱਕ ਹੀ ਰਾਤ ਵਿੱਚ ਪੰਜ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਨ੍ਹਾਂ ਘਟਨਾਵਾਂ ਨੇ ਇਲਾਕੇ…