Month: ਸਤੰਬਰ 2025

ਸ਼ਰਾਬ ਦੇ ਨਸ਼ੇ ‘ਚ ਡਰਾਈਵਰ ਨੇ ਸੜਕ ‘ਤੇ ਦੌੜਾਈ ਖਾਲੀ ਬੱਸ, ਕਾਰਪੋਰੇਸ਼ਨ ਹੈੱਡਕੁਆਰਟਰ ਨੇ ਲਿਆ ਲੰਮੇ ਹੱਥੀਂ

ਟਰਾਂਸਪੋਰਟ ਕਾਰਪੋਰੇਸ਼ਨ ਪਹਿਲਾਂ ਹੀ 100 ਕਰੋੜ ਰੁਪਏ ਤੋਂ ਵੱਧ ਦਾ ਘਾਟਾ ਝੱਲ ਰਹੀ ਹੈ ਅਤੇ ਇਸ ਤੋਂ ਇਲਾਵਾ ਕਾਰਪੋਰੇਸ਼ਨ ਦੇ ਡਰਾਈਵਰ ਇਸ ਨੂੰ ਵਿੱਤੀ ਤੌਰ ‘ਤੇ ਧੋਖਾ ਦੇਣ ਵਿੱਚ ਕੋਈ…

ਰਾਜਸਥਾਨ ਤੋਂ MMBS ਵਿਦਿਆਰਥਣ ਦੀ ਬੰਗਲਾਦੇਸ਼ ਦੇ ਹੋਸਟਲ ‘ਚ ਸ਼ੱਕੀ ਹਾਲਾਤ ‘ਚ ਮੌਤ, ਦੋਸਤਾਂ ਨੇ ਖੁਦਕੁਸ਼ੀ ਤੋਂ ਕੀਤਾ ਇਨਕਾਰ

ਢਾਕਾ ਦੇ ਅਦ-ਦੀਨ ਮੋਮਿਨ ਮੈਡੀਕਲ ਕਾਲਜ ਵਿੱਚ ਪੜ੍ਹਦੀ 19 ਸਾਲਾ ਨਿਦਾ ਖਾਨ ਦੀ ਮੌਤ ਹੋ ਜਾਣ ਨਾਲ ਰਾਜਸਥਾਨ ਦੇ ਝਾਲਾਵਾੜ ਜ਼ਿਲ੍ਹੇ ਦੇ ਉਸ ਦਾ ਜੱਦੀ ਸ਼ਹਿਰ ਪਿਦਾਵਾਰਾ ਸਦਮੇ ਵਿੱਚ ਹੈ।…

ਅਦਾਕਾਰਾ ਨੀਰੂ ਬਾਜਵਾ ਵੱਲੋਂ ਗ੍ਰੰਥੀ ਸਿੰਘਾਂ ਦੀ ਸੇਵਾ ਭੇਟਾ ਸ਼ੁਰੂ

ਫ਼ਿਰੋਜ਼ਪੁਰ ( ਜਤਿੰਦਰ ਪਿੰਕਲ ) ਹੁਸੈਨੀਵਾਲਾ ਦੇ ਨਾਲ ਲੱਗਦੇ 15 ਦੇ ਕਰੀਬ ਪਿੰਡਾਂ ਦੇ ਗ੍ਰੰਥੀ ਸਿੰਘਾਂ ਨੂੰ ਹੰਭਲਾ ਫਾਊਂਡੇਸ਼ਨ ਰਾਹੀਂ ਕੀਤੇ ਤਨਖਾਹ ਦੇਣ ਦੇ ਐਲਾਨ ਤੋਂ ਬਾਅਦ ਅੱਜ ਅਦਾਕਾਰਾ ਨੀਰੂ…

ਗਾਇਕ ਰਾਜਵੀਰ ਜਵੰਦਾ ਦੀ ਹਾਲਤ ‘ਚ ਕੋਈ ਸੁਧਾਰ ਨਹੀਂ

ਪੰਜਾਬੀ ਗਾਇਕ ਰਾਜਵੀਰ ਜਵੰਦਾ ਜਿਨ੍ਹਾਂ ਦਾ ਸ਼ਨਿਚਰਵਾਰ ਨੂੰ ਬੱਦੀ ਪਿੰਜੌਰ ਸੜਕ ‘ਤੇ ਐਕਸੀਡੈਂਟ ਹੋ ਗਿਆ ਸੀ, ਉਸ ਦਿਨ ਤੋਂ ਮੋਹਾਲੀ ਦੇ ਫੋਰਟਿਸ ਹਸਪਤਾਲ ‘ਚ ਦਾਖਲ ਹਨ ਤੇ ਵੈਂਟੀਲੇਟਰ ‘ਤੇ ਹਨ।…

ਚੰਡੀਗੜ੍ਹ ਨਗਰ ਨਿਗਮ ਦੀ ਮੀਟਿੰਗ ‘ਚ ਹੰਗਾਮਾ, ‘ਕਾਂਗਰਸ-ਆਪ’ ਕੌਂਸਲਰਾਂ ਨੇ ਏਜੰਡੇ ਦੇ ਪਾੜੇ ਪਰਚੇ

ਚੰਡੀਗੜ੍ਹ ਵਿਚ ਅੱਜ ਨਗਰ ਨਿਗਮ ਦੀ ਮੀਟਿੰਗ ਵਿਚ ਹੰਗਾਮਾ ਹੋ ਗਿਆ। ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੇਮੇਅਰ ਹਰਪ੍ਰੀਤ ਕੌਰ ਬਬਲਾ ਦੇ ਵਿਦੇਸ਼ ਦੌਰੇ ਨੂੰ ਲੈ ਕੇ ਘੇਰਨ ਦੀ…

ਪਾਕਿਸਤਾਨ ਦੇ ਕਵੇਟਾ ‘ਚ ਬੰਬ ਧਮਾਕਾ, ਬਲੋਚਿਸਤਾਨ ਦੇ ਸਾਬਕਾ ਮੁੱਖ ਮੰਤਰੀ ਦੀ ਗੱਡੀ ਨੇੜੇ ਹੋਇਆ ਵਿਸਫੋਟ ,10 ਲੋਕਾਂ ਦੀ ਮੌਤ ਤੇ 32 ਜ਼ਖ਼ਮੀ

ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਸਥਿਤੀ ਇੱਕ ਵਾਰ ਫਿਰ ਕਾਬੂ ਤੋਂ ਬਾਹਰ ਹੋ ਗਈ ਹੈ। ਬਲੋਚਿਸਤਾਨ ਦੀ ਰਾਜਧਾਨੀ ਕਵੇਟਾ ਵਿੱਚ ਇੱਕ ਵੱਡੇ ਬੰਬ ਧਮਾਕੇ ਨੇ ਪੂਰੇ ਇਲਾਕੇ ਨੂੰ ਹਿਲਾ ਕੇ…

ਕੁਰੂਕਸ਼ੇਤਰ ‘ਚ ਭਿਆਨਕ ਹਾਦਸਾ, 2 ਗੱਡੀਆਂ ਵਿਚਾਲੇ ਹੋਈ ਟੱਕਰ, ਇੱਕੋ ਪਰਿਵਾਰ ਦੇ 5 ਲੋਕਾਂ ਦੀ ਗਈ ਜਾਨ

ਕੁਰੂਕਸ਼ੇਤਰ ਵਿੱਚ ਸੋਮਵਾਰ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਯਮੁਨਾਨਗਰ ਦੇ ਗੁਲਾਬ ਨਗਰ ਦੇ ਤਿੰਨ ਭਰਾਵਾਂ ਦੇ ਪਰਿਵਾਰਾਂ ਨੂੰ ਤਬਾਹ ਕਰ ਦਿੱਤਾ। ਇਸ ਹਾਦਸੇ ਵਿੱਚ ਇੱਕੋ ਪਰਿਵਾਰ ਦੇ…

ਇੱਕ ਦੋਸਤ ਨੇ ਦੂਜੇ ਦੋਸਤ ਦਾ ਕੀਤਾ ਕਤਲ, ਤੰਤਰ ਵਿਦਿਆ ਨਾਲ ਜੁੜਿਆ ਹੈ ਇਸ ਹੱਤਿਆ ਜਾ ਮਾਮਲਾ !

ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਤੰਤਰ ਵਿਦਿਆ ਵਿੱਚ ਵਿਸ਼ਵਾਸ ਰੱਖਣ ਵਾਲੇ ਸੰਦੀਪ ਕੁਮਾਰ ਨੇ ਸੋਮਵਾਰ ਦੇਰ ਰਾਤ ਆਪਣੇ ਦੋਸਤ ਅਜੈ ਨੂੰ ਸ਼ਰਾਬ ਪਿਲਾਉਣ ਤੋਂ ਬਾਅਦ ਉਸਦਾ…

ਮਾਤਾ ਮਨਸਾ ਦੇਵੀ ਤੋਂ ਵਾਪਸ ਆ ਰਿਹਾ ਵਾਹਨ ਪਲਟਿਆ, ਇੱਕ ਦੀ ਮੌਤ , 30 ਤੋਂ ਵੱਧ ਸ਼ਰਧਾਲੂ ਜ਼ਖਮੀ

ਸੋਮਵਾਰ ਅਤੇ ਮੰਗਲਵਾਰ ਦੀ ਵਿਚਕਾਰਲੀ ਰਾਤ ਮਾਤਾ ਮਨਸਾ ਦੇਵੀ ਮੰਦਰ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਸ਼ਰਧਾਲੂਆਂ ਲਈ ਕਾਲੀ ਸਾਬਤ ਹੋਈ। ਸ਼ਰਧਾਲੂਆਂ ਨਾਲ ਭਰਿਆ ਇੱਕ ਪਿਕਅੱਪ ਟਰੱਕ ਸੈਕਟਰ 3…

MP ਅੰਮ੍ਰਿਤਪਾਲ ਸਿੰਘ ਦੇ ਚਾਚੇ ਹਰਜੀਤ ਸਿੰਘ ਨੂੰ ਦੋ ਦਿਨਾਂ ਲਈ ਪੁਲਿਸ ਰਿਮਾਂਡ ‘ਤੇ ਭੇਜਿਆ

ਜਲੰਧਰ ਦੇ ਨਕੋਦਰ ਹਲਕੇ ਦੀ ਅਦਾਲਤ ਨੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਚਾਚਾ ਹਰਜੀਤ ਸਿੰਘ ਨੂੰ ਦੋ ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜਣ ਦਾ ਹੁਕਮ ਦਿੱਤਾ ਹੈ। ਸੋਮਵਾਰ ਨੂੰ ਉਸ…