7 ਵਜੇ ਤੋਂ ਬਾਅਦ ਜਾਗਰਨ ਦੀ ਸ਼ੁਰੂਆਤ ਹੋਏਗੀ ਜਿਸ ਵਿੱਚ ਮਸ਼ਹੂਰ ਪਾਰਟੀਆਂ ਮਧੂ ਸੂਦਨ ਐਂਡ ਪਾਰਟੀ (ਨੂਰ ਮਹਿਲ ਵਾਲੇ), ਹਰਜੀਤ ਹੀਰਾ ਐਂਡ ਪਾਰਟੀ (ਜਲੰਧਰ ਵਾਲੇ), ਲਵਿਸ਼ ਲਵ ਐਂਡ ਪਾਰਟੀ (ਅੰਮ੍ਰਿਤਸਰ ਵਾਲੇ) ਸਾਰੀ ਰਾਤ ਮਾਤਾ ਰਾਣੀ ਦਾ ਗੁਣਗਾਨ ਕਰਨਗੇ ਇਸ ਤੋਂ ਪਹਿਲਾਂ ਲੰਗਰ ਭੰਡਾਰਾ ਵੀ ਕੀਤਾ ਜਾਏਗਾ। ਜਿਸ ਦਾ ਸਾਰਾ ਇੰਤਜ਼ਾਮ ਆਨੰਦ ਕੈਟਰਿੰਗ ਤੇ ਉਹਨਾਂ ਦੇ ਪਰਿਵਾਰ ਵੱਲੋਂ ਕੀਤਾ ਜਾਏਗਾ ਅਤੇ ਵਿਸ਼ੇਸ਼ ਤੌਰ ਤੇ ਦੱਸਿਆ ਜਾਂਦਾ ਹੈ ਕਿ ਕਰੀਮਿਕਾ ਆਈਸਕ੍ਰੀਮ ਦੇ ਮਾਲਕ ਅਸ਼ੋਕ ਭੰਡਾਰੀ ਤੇ ਉਹਨਾਂ ਦੇ ਪਰਿਵਾਰ ਵੱਲੋਂ ਆਪਣੇ ਦਸਾਂ ਨਹੁੰਆਂ ਦੀ ਕਮਾਈ ਵਿੱਚੋਂ ਆਈਸਕ੍ਰੀਮ ਦਾ ਲੰਗਰ ਲੈ ਕੇ ਪਹੁੰਚਣਗੇ ਜੋ ਕਿ ਸਾਰੀ ਰਾਤ ਚੱਲੇਗਾ ਅਤੇ ਚਾਹ ਪਕੌੜੇ ਦਾ ਲੰਗਰ ਸਾਰੀ ਰਾਤ ਚੱਲੇਗਾ। ਜਿਸ ਦਾ ਇੰਤਜਾਮ ਇਤਿਹਾਸਿਕ ਸ਼੍ਰੀ ਭਗਵਾਨ ਮੰਦਰ ਬਸਤੀ ਸ਼ੇਖ ਦੀ ਪ੍ਰਬੰਧਕ ਕਮੇਟੀ ਮੇਂਬਰ ਵਲੋਂ ਪੱਪੂ ਸ਼ਰਮਾ ਦੀ ਅਗਵਾਈ ਵਿੱਚ ਲੰਗਰ ਲਗਾਇਆ ਜਾਏਗਾ |