ਜਿਹੜੇ ਸਿਪਾਹੀਆਂ ਦੇ ਡੌਪ ਟੈਸਟ ਪਾਜ਼ੀਟਿਵ ਆਏ ਹਨ ਉਨ੍ਹਾਂ ਵਿਚ ਰਿਕਰੂਟ ਸਿਪਾਹੀ ਅਰਸ਼ਦੀਪ ਸਿੰਘ 3222, ਪਟਿਆਲਾ, ਰਿਕਰੂਟ ਸਿਪਾਹੀ ਮਨੀਸ਼ 345/ਪਟਿਆਲਾ, ਰਿਕਰੂਟ ਸਿਪਾਹੀ ਸੁਮਿਤ ਮਲਹੋਤਰਾ 689/ਪਟਿਆਲਾ, ਰਿਕਰੂਟ ਸਿਪਾਹੀ ਤੇਜਵਿਕਰਮਜੀਤ ਸਿੰਘ 445/ਤਰਨਤਾਰਨ, ਰਿਕਰੂਟ ਸਿਪਾਹੀ ਆਦੇਸ਼ ਪ੍ਰਤਾਪ ਸਿੰਘ 200/ਤਰਨਤਾਰਨ ਤੇ ਰਿਕਰੂਟ ਸਿਪਾਹੀ ਅਮਰਜੀਤ ਸਿੰਘ 489/ ਲੁਧਿਆਣਾ ਸਿਟੀ ਸ਼ਾਮਲ ਹਨ।ਫਿਲਹਾਲ 6 ਸਿਪਾਹੀਆਂ ਦੇ ਡੌਪ ਟੈਸਟ ਦਾ ਪਾਜ਼ੀਟਿਵ ਆਉਣਾ ਆਪਣੇ ਆਪ ਵਿਚ ਵੱਡਾ ਸਵਾਲ ਹੈ ਤੇ ਇਹ ਜਾਂਚ ਦਾ ਵਿਸ਼ਾ ਹੈ। ਅਜਿਹੇ ਵਿਚ ਹੁਣ ਦੇਖਣਾ ਇਹ ਹੋਵੇਗਾ ਕਿ ਜਿਹੜੇ ਸਿਪਾਹੀਆਂ ਦੀ ਡੋਟ ਟੈਸਟ ਦੀ ਰਿਪੋਰਟ ਪਾਜ਼ੀਟਿਵ ਆਈ ਹੈ, ਉਨ੍ਹਾਂ ‘ਤੇ ਹੁਣ ਕੀ ਕਾਰਵਾਈ ਕੀਤੀ ਜਾਵੇਗੀ।