ਫਗਵਾੜਾ(ਸਹੋਤਾ)- ਫਗਵਾੜਾ ਸ਼ਹਿਰ ਦੀ ਬਹੁਤ ਹੀ ਮਸ਼ਹੂਰ ਦੁਕਾਨ ਨੀਟਾ ਚਿਕਨ ਐਂਡ ਫਿਸ਼ ਕਾਰਨਰ ਦੇ ਮਾਲਕ ਨੀਟਾ ਦੀ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਨੀਟਾ ਲਾਈਨਜ਼ ਕਲੱਬ ਫਗਵਾੜਾ ਕਿੰਗਜ਼ ਦੇ ਪ੍ਰਧਾਨ ਰਹਿਣ ਤੋਂ ਇਲਾਵਾ ਜ਼ੋਨ ਚੇਅਰਮੈਨ ਵੀ ਰਹਿ ਚੁਕੇ ਹਨ।
![](https://dyf15lwdr1hh.cdn.shift8web.com/wp-content/plugins/ajax-load-more/build/frontend/img/placeholder.png)