ਜਲੰਧਰ +ਵਿੱਕੀ ਸੂਰੀ)-ਸ਼ਿਮਲਾ ਤੋਂ ਵਾਪਿਸ ਆ ਰਹੇ ਰਾਣਾ ਗੁਰਜੀਤ ਸਿੰਘ ਦਾ ਰਸਤੇ ਵਿਚ ਐਕਸੀਡੈਂਟ ਹੋ ਗਿਆ। ਇਸ ਐਕਸੀਡੈਂਟ ਦੌਰਾਨ ਗੱਡੀ ਦਾ ਨੁਕਸਾਨ ਤਾਂ ਹੋ ਗਿਆ ਪਰ ਰਾਣਾ ਗੁਰਜੀਤ ਵਾਲ ਵਾਲ ਬਚ ਗਏ। ਉਨ੍ਹਾਂ ਨਾਲ ਜਿੰਨੇ ਵੀ ਲੋਕ ਸਫਰ ਕਰ ਰਹੇ ਸਨ ਉਹ ਸਾਰੇ ਸੁਰੱਖਿਅਤ ਹਨ।
![](https://dyf15lwdr1hh.cdn.shift8web.com/wp-content/plugins/ajax-load-more/build/frontend/img/placeholder.png)