ਜਲੰਧਰ (ਵਿੱਕੀ ਸੂਰੀ) ਕਾਲਾ ਸਿੰਘਾ ਰੋਡ ਨੇੜੇ ਕਾਂਸ਼ੀ ਨਗਰ, ਨਾਖਾ ਵਾਲੇ ਬਾਗ ਦੇ ਕੋਲ ਇੱਕ ਕੂੜੇ ਦੇ ਡੰਪ ਤੇ ਇੱਕ ਬੋਰੀ ਮਿਲੀ ਜੋਂ ਖੂਨ ਨਾਲ ਲੱਥਪੱਥ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ।