ਜਲੰਧਰ (ਵਿੱਕੀ ਸੂਰੀ): ਜੈ ਮਾਂ ਛਿੰਨਮਸਤਿਕਾ ਸੇਵਾ ਸੁਸਾਇਟੀ ਵਲੋਂ 21ਵਾਂ ਸਾਲਾਨਾ ਜਾਗਰਣ,ਲਾਲਾ ਜਗਤ ਨਾਰਾਇਣ,ਧਰਮਸ਼ਾਲਾ, ਚਿੰਤਪੁਰਨੀ ਵਿਖੇ ਬੜੀ ਸ਼ਰਧਾ ਤੇ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ ਜੈ ਮਾਂ ਛਿੰਨਮਸਤਿਕਾ ਸੇਵਾ ਸੁਸਾਇਟੀ ਦੇ ਚੇਅਰਮੈਨ ਸਾਬਕਾ ਕੌਂਸਲਰ ਸ. ਮਨਜੀਤ ਸਿੰਘ ਟੀਟੂ ਨੇ ਆਪਣੀ ਟੀਮ ਦੇ ਨਾਲ ਅੱਜ ਸੁਰੇਸ਼ ਖੁਰਾਣਾ ਦੇ ਦਫਤਰ ਵਿਚ ਮਾਤਾ ਰਾਣੀ ਦੇ ਜਾਗਰਣ ਦਾ ਨਿਮੰਤਰਣ ਦਿੱਤਾ ਉਸ ਵੇਲੇ ਉਨ੍ਹਾਂ ਦੇ ਨਾਲ ਸੋਨੂ ਬਤਰਾ, ਜਗਜੀਤ ਸਿੰਘ, ਗੋਰੀ ਸਨ ਇਸ ਦੋਰਾਨ ਸੁਰੇਸ਼ ਖੁਰਾਣਾ ਨੇ ਕਿਹਾ ਕਿ ਸ. ਮਨਜੀਤ ਸਿੰਘ ਟੀਟੂ ਵਲੋਂ ਜੋ ਵੀ ਜਾਗਰਣ ਦੀ ਸੇਵਾ ਸਾਨੂੰ ਲਾਉਣਗੇ ਉਹ ਅਸੀਂ ਤਨੋ ਮਨੋ ਧਨੋ ਦੇ ਨਾਲ ਨਿਭਾਵਾਂਗੇ ਸੁਰੇਸ਼ ਖੁਰਾਣਾ ਨੇ ਕਿਹਾ ਕਿ ਜੈ ਮਾਂ ਛਿੰਨਮਸਤਿਕਾ ਸੇਵਾ ਸੁਸਾਇਟੀ ਹਮੇਸ਼ਾ ਹੀ ਧਰਮ ਦੇ ਕੰਮਾਂ ਦੇ ਵਿੱਚ ਅਗਾਹ ਵੱਧ ਕੇ ਸਾਰੇ ਕੰਮ ਕਰਦੀ ਹੈ ਕਿਸੇ ਵੀ ਧਰਮ ਦਾ ਕੋਈ ਕੰਮ ਹੋਵੇ ਉਹਦੇ ਵਿੱਚ ਇਹ ਟੀਮ ਤਨੋ ਮਨੋ ਧਨੋ ਕੰਮ ਕਰਦੀ ਤੇ ਮੈਂ ਇਸ ਟੀਮ ਦੀ ਸ਼ਲਾਗਾ ਕਰਦਾ ਹਾਂ ਇਸ ਟੀਮ ਨੂੰ ਯਕੀਨ ਦਵਾਉਨਾ ਹਾਂ ਵੀ ਜੋ ਵੀ ਸਾਡੀ ਤੁਸੀਂ ਸੇਵਾ ਲਾਈ ਹੈ ਅਸੀਂ ਉਹਨੂੰ ਤਹਿ ਦਿਲੋਂ ਨਿਭਾਵਾਂਗੇ