ਫਗਵਾੜਾ ( ਵਿਕਾਸ , ਪੁਨੀਤ ) ਫਗਵਾੜਾ ਦੇ ਬਲੱਡ ਬੈਂਕ ਹਰਗੋਬਿੰਦ ਨਗਰ ਵਿੱਚ ਪੰਜਾਬੀ ਲੇਖਕ ਅਤੇ ਕਾਲਮ ਨਵੀਸ ਪੱਤਰਕਾਰ ਜਸਵੰਤ ਸਿੰਘ ਗੰਡਮ ਹੋਏ ਰੂਬਰੂ ਇਸ ਮੌਕੇ ਗੁਰਮੀਤ ਸਿੰਘ ਪਲਾਹੀ ਦਾ ਕਹਿਣਾ ਹੈ ਅੱਜ ਅਸੀਂ ਪੰਜਾਬੀ ਦੇ ਪ੍ਰਸਿੱਧ ਲੇਖਕ ਕਾਰ ਪੱਤਰਕਾਰ ਪ੍ਰੋਫੈਸਰ ਜਸਵੰਤ ਸਿੰਘ ਗੰਡਮ ਦੇ ਨਾਲ ਰੂਬਰੂ ਦਾ ਆਯੋਜਨ ਕੀਤਾ ਹੈ। ਇੱਕ ਇਹੋ ਜਿਹੇ ਲੇਖਕ ਨਾਲ ਜਿਹੜਾ ਧਰਤੀ ਦੇ ਨਾਲ ਜੁੜਿਆ ਹੋਇਆ ਲੇਖਕ ਜਿਸ ਨੇ ਗੁਰਬਾਣੀ ਦੇ ਵਿੱਚੋਂ ਹਵਾਲੇ ਦੇ ਕੇ ਤੇ ਨਾਲ ਦੀ ਨਾਲ ਸਮਾਜ ਵਿੱਚ ਫੈਲੀਆਂ ਜਿਹੜੀਆਂ ਕੁਰੀਤੀਆਂ ਨੇ ਉਹਨਾਂ ਨੂੰ ਆਪਣੇ ਢੰਗ ਦੇ ਨਾਲ ਲੋਕਾਂ ਸਾਹਮਣੇ ਲਿਆਉਣ ਲਈ ਸਿਰ ਤੋੜ ਯਤਨ ਕੀਤਾ ਹੈ ਬੜਾ ਲੰਮਾ ਸਮਾਂ ਹੈ ਪ੍ਰੋਫੈਸਰ ਜਸਵੰਤ ਸਿੰਘ ਗੰਡਮ ਦੀ ਕਲਮ ਦਾ ਜਿਹੜਾ ਉਹਨਾਂ ਨੇ ਹੰਡਾਇਆ ਇਸ ਸਮੇਂ ਦੇ ਦੌਰਾਨ ਉਹਨਾਂ ਨੇ ਤਿੰਨ ਪੁਸਤਕਾਂ ਲਿਖੀਆਂ ਨੇ ਇਹ ਪੁਸਤਕਾਂ ਇਹੋ ਜਿਹੀਆਂ ਨੇ ਜਿਹੜੀਆਂ ਕਿਸੇ ਵੀ ਯੂਨੀਵਰਸਿਟੀ ਦੇ ਸਿਲੇਬਸ ਦੇ ਵਿੱਚ ਲੱਗਣ ਦੇ ਯੋਗ ਨੇ ਪਰ ਸਾਡੀ ਤਰਾਸਤੀ ਹੈ ਪੰਜਾਬੀ ਸਾਹਿਤ ਦੀ ਪੰਜਾਬੀ ਸਾਹਿਤ ਦੇ ਰੁਚਕਾਂ ਦੀ ਤੇ ਪੰਜਾਬੀ ਦੇ ਉਹਨਾਂ ਧਰਾਂਤਰ ਲੋਕਾਂ ਦੀ ਜਿਹੜੇ ਪੰਜਾਬੀ ਸਾਹਿਤ ਤੇ ਪੰਜਾਬੀ ਦੇ ਨਾਲ ਜੁੜੇ ਹੋਏ ਲੇਖਕ ਉਹਨਾਂ ਦੇ ਉੱਤੇ ਜੱਫਾ ਮਾਰ ਕੇ ਬੈਠੇ ਨੇ ਯੂਨੀਵਰਸਿਟੀ ਦੇ ਵਿੱਚ ਇਹੋ ਜਿਹੇ ਲੇਖਕਾਂ ਨੂੰ ਲੋਕਾਂ ਦੇ ਸਾਹਮਣੇ ਲਿਆਉਣ ਦਾ ਸਕੇਪ ਸਾਹਿਤਿਕ ਸੰਸਥਾ ਦਾ ਇਹ ਯਤਨ ਭਾਵੇਂ ਬੜਾ ਛੋਟਾ ਹੈ ਕਿਉਂਕਿ ਪ੍ਰੋਫੈਸਰ ਜਸਵੰਤ ਸਿੰਘ ਗੰਡਮ ਕਿਸੇ ਜਾਣ ਪਛਾਣ ਦੇ ਮੁਥਾਜ ਨਹੀਂ ਇੰਹਨੇ ਵਧੀਆ ਢੰਗ ਦੇ ਨਾਲ ਲਿਖਣ ਵਾਲੇ ਲੇਖਕ ਨੇ ਜਿਹੜੇ ਲਗਾਤਾਰ ਪੰਜਾਬੀ ਦੀਆਂ ਦੇਸ਼ ਵਿਦੇਸ਼ ਦੀਆਂ ਅਖਬਾਰਾਂ ਦੇ ਵਿੱਚ ਸ਼ਬਦ ਹੀ ਛਪਦੇ ਨੇ ਮੈਗਜ਼ੀਨਾਂ ਦੇ ਵਿੱਚ ਵੀ ਉਹ ਆਪਣਾ ਥਾਂ ਆਪ ਬਣਾਉਂਦੇ ਨੇ ਮੈਂ ਅੱਜ ਸਕੇਪ ਸਾਹਿਤਿਕ ਸੰਸਥਾ ਵੱਲੋਂ ਇਹਨਾਂ ਨੂੰ ਵਧਾਈ ਦਿੰਨਾ ਕਿ ਇਹਨਾਂ ਨੇ ਨਿਰੰਤਰ ਦੇਖਣੀ ਦੇ ਨਾਲ ਪੰਜਾਬੀ ਪਾਠਕਾਂ ਦੇ ਨਾਲ ਆਪਣੀ ਸਾਂਝ ਬਣਾਈ ਹੋਈ ਹੈ ਤੇ ਆਸ ਕਰਦਾ ਕਿ ਲਗਾਤਾਰ ਪੰਜਾਬੀ ਸਾਹਿਤ ਜਗਤ ਦੀਆਂ ਝੋਲੀਆਂ ਇਹ ਭਰਦੇ ਰਹਿਣਗੇ