
Skip to content
ਜਲੰਧਰ(ਵਿੱਕੀ ਸੂਰੀ):- ਆਟੋਮੈਟਡ ਡਰਾਈਵਿੰਗ ਟੈਸਟ ਆਨਲਾਈਨ ਲਾਈਸਸ ਐਂਡ ਟ੍ਰੇਨਿੰਗ ਸੈਂਟਰ ਵੱਲੋਂ ਲਾਈਸਸ ਬਣਾਉਣ ਵਾਲਿਆਂ ਨੂੰ ਆ ਰਹੀਆਂ ਦਿੱਕਤਾਂ। ਲੋਕ ਹੋ ਰਹੇ ਪਰੇਸ਼ਾਨ ਇਥੇ ਇੱਕ ਬੰਦਾ ਹੀ ਫੋਟੋ ਖਿੱਚ ਰਿਹਾ ਤੇ ਉਹੀ ਕਾਗਜ ਸਾਰੇ ਚੈੱਕ ਕਰ ਰਿਹਾ ਤੇ ਉਹੀ ਸੱਭ ਕੁਝ ਕਰ ਰਿਹਾ ਬਾਕੀ ਸਾਰਾ ਪ੍ਰਸ਼ਾਸਨ ਬਿਲਕੁਲ ਗੁੜੀ ਨੀਂਦ ਵਿਚ ਸੁੱਤਾ ਹੋਇਆ । ਲੋਕਾਂ ਦਾ ਕਹਿਣਾ ਹੈ ਕਿ ਜਿੰਨਾ ਦੇ ਲਾਈਸੰਸ ਦੀਆਂ ਅੱਜ ਆਖਰੀ ਤਰੀਕਾ ਹਨ ਉਹ ਹੁਣ ਵਿਅਕਤੀ ਕਿੱਥੇ ਜਾਣਗੇ? ਕਿ ਉਹਨਾਂ ਨੂੰ ਦੁਬਾਰਾ ਸਰਕਾਰੀ ਫੀਸ ਭਰਨੀ ਹੋਵੇਗੀ? ਸਾਡੀ ਪਰੇਸ਼ਾਨੀ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ। 
Related