
Skip to content
ਜਲੰਧਰ (ਵਿੱਕੀ ਸੂਰੀ):- ਜਲੰਧਰ ਦੇ ਵੈਸਟ ਹਲਕੇ ਵਿੱਚ ਪੈਂਦਾ ਬਸਤੀ ਸ਼ੇਖ ਗੁਲਬਿਆਂ ਮੁਹਲਿਆ ਵਿੱਚ ਸ਼ਿਵ ਵਿਵਾਹ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵੈਲਕਮ ਪੰਜਾਬ ਦੇ CHIEF EDITOR ਸ. ਅਮਰਪ੍ਰੀਤ ਸਿੰਘ,ਜੀਵਨ ਜੋਤੀ ਟੰਡਨ, ਸੋਨੂ ,ਰਾਣਾ ,ਬਿੱਲਾ ਸ਼ਾਮਿਲ ਹੋਏ ਤੇ ਪ੍ਰਭੂ ਸ਼ੰਕਰ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਸੰਗਤਾਂ ਵਾਸਤੇ ਲੰਗਰ ਦਾ ਇੰਤਜਾਮ ਕੀਤਾ ਗਿਆ ।
Related