ਜਲੰਧਰ(ਵਿੱਕੀ ਸੂਰੀ)-ਅੱਜ ਵੈਲਕਮ ਪੰਜਾਬ ਨਿਊਜ਼ ਦੇ ਦਫ਼ਤਰ ਵਿੱਖੇ ਐਡਵੋਕੇਟ ਸੰਦੀਪ ਵਰਮਾ ਦਾ ਸਨਮਾਨ ਕੀਤਾ ਗਿਆ ਅਤੇ ਇਹ ਦਸਣਯੋਗ ਹੈ ਐਡਵੋਕੇਟ ਸੰਦੀਪ ਵਰਮਾ ਦਾ ਅੱਜ ਜਨਮ ਦਿਨ ਹੈ। ਉਹ ਆਪਣੀ ਟੀਮ ਦੇ ਨਾਲ ਵੈਲਕਮ ਪੰਜਾਬ ਨਿਊਜ ਦੇ ਦਫ਼ਤਰ ਵਿੱਖੇ ਆਏ ਅਤੇ ਉਨ੍ਹਾਂ ਨੇ ਵੈਲਕਮ ਪੰਜਾਬ ਨਿਊਜ਼ ਦੀ ਟੀਮ ਨਾਲ ਕੇਕ ਕਟਿਆ। ਇਸ ਮੌਕੇ ਸਾਬਕਾ ਕੌਂਸਲਰ ਮਨਜੀਤ ਸਿੰਘ ਟੀਟੂ ਵਲੋਂ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਗਈਆਂ। ਇਸ ਮੌਕੇ ਸਾਰਿਆਂ ਨੇ ਮਿਲ ਕੇ ਪਰਮ ਪਿਤਾ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਸਾਡੇ ਵੀਰ ਨੂੰ ਪ੍ਰਮਾਤਮਾ ਲੰਬੀ ਉਮਰ ਬਕਸ਼ੇ ‘ ਤੇ ਸਾਡਾ ਵੀਰ ਇਸੇ ਤਰ੍ਹਾਂ ਸਮਾਜ ਦੀ ਸੇਵਾ ਕਰਦਾ ਰਵੇ। ਇਸ ਮੋਕੇ ਓਨ੍ਹਾਂ ਨੂੰ ਸ਼ੂਭਕਾਮਨਾਵਾ ਦੇਣ ਵਾਲਿਆਂ ਵਿਚ ਚੀਫ਼ ਐਡੀਟਰ ਅਮਰਪ੍ਰੀਤ ਸਿੰਘ,ਇੰਦਰਜੀਤ ਸਿੰਘ ਬੱਬਰ,ਲੱਕੀ ਵਰਮਾ,ਜੋਤੀ ਟੰਡਨ,ਸਨੀ ਗੁਗਲਾਨੀ,ਸੋਨੂੰ ਬਾਬਾ ,ਸ਼ਾਮ,ਬੰਟੀ ਗੁਲਾਬੀਆ ਮੁਹੱਲਾ,ਦਵਿੰਦਰ ਸਿੰਘ ਅਲੱਗ ਅਤੇ ਹੋਰ ਮੈਂਬਰ ਹਾਜ਼ਰ ਸਨ।