ਤੁਹਾਨੂੰ ਦੱਸ ਦੇਈਏ ਕਿ ਸ਼ੋਭਿਤਾ ਨਾਲ ਨਾਗਾ ਚੈਤੰਨਿਆ ਦਾ ਇਹ ਦੂਜਾ ਵਿਆਹ ਹੋਵੇਗਾ। ਇਸ ਤੋਂ ਪਹਿਲਾਂ ਨਾਗਾ ਚੈਤੰਨਿਆ ਦਾ ਵਿਆਹ ਸਮੰਥਾ ਰੂਥ ਪ੍ਰਭੂ ਨਾਲ ਹੋਇਆ ਸੀ। 2017 ‘ਚ ਉਨ੍ਹਾਂ ਦਾ ਵਿਆਹ ਹੋਇਆ ਸੀ ਪਰ ਸਾਲ 2021 ‘ਚ ਦੋਹਾਂ ਨੇ ਵੱਖ ਹੋਣ ਦਾ ਐਲਾਨ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਸਮੰਥਾ-ਨਾਗਾ ਚੈਤੰਨਿਆ ਦਾ ਵਿਆਹ ਸਿਰਫ 4 ਸਾਲ ਤੱਕ ਚੱਲਿਆ।

