ਜਦੋਂ ਪੀੜਤ ਨੇ ਕਿਸੇ ਤਰ੍ਹਾਂ ਆਪਣੀ ਗੱਡੀ ਉਥੋਂ ਬਾਹਰ ਕੱਢੀ ਤਾਂ ਮੁਲਜ਼ਮਾਂ ਨੇ ਉਸ ਦਾ 10 ਤੋਂ 15 ਕਿਲੋਮੀਟਰ ਤੱਕ ਪਿੱਛਾ ਕੀਤਾ। ਦੋਵੇਂ ਵਾਹਨ 100 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਦੀ ਰਫਤਾਰ ਨਾਲ ਚੱਲ ਰਹੇ ਸਨ। ਤੇਜ਼ ਰਫ਼ਤਾਰ ਵਾਹਨ ਡਿਵਾਈਡਰ ‘ਤੇ ਚੜ੍ਹ ਕੇ ਪਲਟ ਸਕਦਾ ਸੀ, ਪਰ ਬਚਾਅ ਹੋ ਗਿਆ। ਕਾਰ ਦੇ ਅੰਦਰ ਪਿਤਾ, ਮਾਤਾ, ਡਰਾਈਵਰ ਅਤੇ ਲੜਕਾ ਸੀ, ਜੋ ਸਾਰੇ ਮਲੋਟ ਦੇ ਵਸਨੀਕ ਹਨ।
ਜਦੋਂ ਗੱਡੀ ਮੋੜਨ ਲੱਗੇ ਤਾਂ ਉਕਤ ਮੁਲਜ਼ਮਾਂ ਨੇ ਉਨ੍ਹਾਂ ‘ਤੇ ਬੇਸਬਾਲ ਨਾਲ ਹਮਲਾ ਕਰ ਦਿੱਤਾ। ਉਹ ਸਿਰਫ਼ ਲੁੱਟਣਾ ਹੀ ਨਹੀਂ ਚਾਹੁੰਦੇ ਸਨ, ਅਜਿਹਾ ਲੱਗਦਾ ਹੈ ਕਿ ਉਹ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਸਨ। ਜਦੋਂ ਉਹ ਦਿੱਲੀ ਵੱਲ ਮੁੜੇ ਤਾਂ ਦਸ ਕਿਲੋਮੀਟਰ ਦੂਰ ਇਕ ਪੈਟਰੋਲ ਪੰਪ ਦੇ ਬਾਥਰੂਮ ਵਿਚ ਜਾ ਕੇ ਲੁਕ ਗਏ। ਸਮਾਜ ਸੇਵੀ ਸ਼ਿਵਜੀਤ ਸਿੰਘ ਸੰਘਾ ਨੇ ਕਿਹਾ ਕਿ ਮੇਰਾ ਇਹ ਪੋਸਟ ਪਾਉਣ ਦਾ ਮਕਸਦ ਇਹ ਹੈ ਕਿ ਅਸੀਂ ਸਾਰੇ ਰਾਤ ਨੂੰ ਟ੍ਰੈਫਿਕ ਤੋਂ ਬਚਣ ਲਈ ਬਾਹਰ ਨਿਕਲਦੇ ਹਾਂ ਪਰ ਅਜਿਹੇ ਮਾੜੇ ਲੋਕ ਸੌਫਟ ਟਾਰਗੇਟ ਲੱਭਦੇ ਹਨ, ਜੋ ਕਿ ਬਜ਼ੁਰਗ ਹਨ। ਜਿਸ ਤੋਂ ਬਾਅਦ ਮੌਕੇ ‘ਤੇ ਪੁਲਿਸ ਬੁਲਾਈ ਗਈ ਅਤੇ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ ਗਈ।