Delhi Elections Result 20251:05  AM|   ਸੰਗਮ ਵਿਹਾਰ ਤੋਂ ਭਾਜਪਾ ਦੀ ਜਿੱਤ 344 ਵੋਟਾਂ ਦੇ ਫ਼ਰਕ ਨਾਲ ਚੰਦਨ ਕੁਮਾਰ ਚੌਧਰੀ ਜਿੱਤੇ ਚੰਦਨ ਕੁਮਾਰ ਚੌਧਰੀ ਨੂੰ 54,049 ਵੋਟਾਂ ‘ਆਪ’ ਦੇ ਦਿਨੇਸ਼ ਮੋਹਨਿਆ ਨੂੰ 53, 705 ਵੋਟਾਂ12: 30 AM|   ਆਮ ਆਦਮੀ ਪਾਰਟੀ ਨੂੰ ਜੰਗਪੁਰਾ ’ਚ ਵੱਡਾ ਝਟਕਾ ਆਪ ਦੇ ਉਮੀਦਵਾਰ ਮਨੀਸ਼ ਸਿਸੋਦੀਆ ਹਾਰੇ ਭਾਜਪਾ ਦੇ ਤਲਵਿੰਦਰ ਸਿੰਘ ਮਾਰਵਾਹ ਜਿੱਤੇ ਮਨੀਸ਼ ਸਿਸੋਦੀਆ ਲਗਭਗ 600 ਵੋਟਾਂ ਨਾਲ ਹਾਰੇ ਮਨੀਸ਼ ਸਿਸੋਦੀਆ ਨੇ ਹਾਰ ਕਬੂਲੀ12: 20AM|  ਜੰਗਪੁਰਾ ਤੋਂ ਮਨੀਸ਼ ਸਿਸੋਦੀਆ ਪਿੱਛੇ 10 ‘ਚੋਂ 8 ਗੇੜ ਦੇ ਆਏ ਨਤੀਜੇ ਭਾਜਪਾ ਦੇ ਤਰਵਿੰਦਰ ਮਰਵਾਹਾ ਨੇ ਛੱਡਿਆ ਪਿੱਛੇ 636 ਵੋਟਾਂ ਦੇ ਫ਼ਰਕ ਨਾਲ ਪਿੱਛੇ ਹੋਏ ਸਿਸੋਦੀਆ ਸਿਸੋਦੀਆ ਨੂੰ30,029 ਵੋਟਾਂ ਤਰਵਿੰਦਰ ਮਰਵਾਹਾ ਨੂੰ 30,665 ਵੋਟਾਂ12: 19 AM|   7ਵੇਂ ਗੇੜ ‘ਚ ਕਾਲਕਾ ਜੀ ਤੋਂ ਆਤਿਸ਼ੀ ਪਿਛੇ ਆਤਿਸ਼ੀ ਨੂੰ 26,599 ਵੋਟਾਂ ਭਾਜਪਾ ਦੇ ਰਮੇਸ਼ ਬਿਧੂੜੀ ਨੂੰ 29,481ਵੋਟਾਂ 2,882 ਵੋਟਾਂ ਨਾਲ ਪਿੱਛੇ ਆਤਿਸ਼ੀ12: 18 AM|   ਬਾਬਰਪੁਰ: 11 ਵੇਂ ਗੇੜ ਦੇ ਨਤੀਜੇ ‘ਆਪ’ ਦੀ ਲੀਡ ਬਰਕਰਾਰ ‘ਆਪ’ ਦੇ ਗੋਪਾਲ ਰਾਏ 49, 687ਵੋਟਾਂ 22,524 ਵੋਟਾਂ ਦੇ ਫ਼ਰਕ ਨਾਲ ਅੱਗੇ ਭਾਜਪਾ ਦੇ ਅਨਿਲ ਕੁਮਾਰ 27, 163 ਵੋਟਾਂ ਨਾਲ ਦੂਜੇ ਨੰਬਰ ‘ਤੇ12: 17 AM|  ਜੰਗਪੁਰਾ ਤੋਂ ਮਨੀਸ਼ ਸਿਸੋਦੀਆ ਪਿੱਛੇ ਭਾਜਪਾ ਦੇ ਤਰਵਿੰਦਰ ਮਰਵਾਹਾ ਨੇ ਛੱਡਿਆ ਪਿੱਛੇ 240 ਵੋਟਾਂ ਦੇ ਫ਼ਰਕ ਨਾਲ ਪਿੱਛੇ ਹੋਏ ਸਿਸੋਦੀਆ 7ਵੇਂ ਗੇੜ ‘ਚ ਸਿਸੋਦੀਆ ਨੂੰ 26,139 ਵੋਟਾਂ ਤਰਵਿੰਦਰ ਮਰਵਾਹਾ ਨੂੰ 26,379 ਵੋਟਾਂ12: 16 AM| ਤਿਲਕ ਨਗਰ: 7ਵੇਂ ਗੇੜ ਦੇ ਨਤੀਜੇ ਤਿਲਕ ਨਗਰ ਤੋਂ ‘ਆਪ’ ਦੀ ਲੀਡ ਬਰਕਰਾਰ 11,909 ਵੋਟਾਂ ਦੇ ਫ਼ਰਕ ਨਾਲ ਜਰਨੈਲ ਸਿੰਘ ਅੱਗੇ ‘ਆਪ’ ਦੇ ਜਰਨੈਲ ਸਿੰਘ ਨੂੰ 38,306 ਵੋਟਾਂ ਭਾਜਪਾ ਦੀ ਸ਼ਵੇਤਾ ਸੈਣੀ ਨੂੰ 26,39712: 13 AM|  8ਵੇਂ ਗੇੜ ‘ਚ ਗ੍ਰੇਟਰ ਕੈਲਾਸ਼ ਤੋਂ ਸੌਰਭ ਭਾਰਦਵਾਜ ਪਿੱਛੇ ਸੌਰਭ ਨੂੰ 29,022  ਵੋਟਾਂ 1,003 ਵੋਟਾਂ ਦੇ ਫ਼ਰਕ ਨਾਲ ਭਾਜਪਾ ਅੱਗੇ ਭਾਜਪਾ ਦੀ ਸ਼ਿਖਾ ਰੋਏ ਨੂੰ 30,025  ਵੋਟਾਂ12: 10 AM | ਸ਼ਕੂਰ ਬਸਤੀ 11 ’ਚੋਂ 8 ਗੇੜਾਂ ਦੇ ਨਤੀਜੇ ਭਾਜਪਾ ਦੇ ਕਰਨੈਲ ਸਿੰਘ ਦੀ ਜਿੱਤ ਤੈਅ ਭਾਜਪਾ ਉਮੀਦਵਾਰ 18863 ਵੋਟਾਂ ਦੇ ਫ਼ਰਕ ਨਾਲ ਅੱਗੇ ਆਪ ਦੇ ਸਤਿੰਦਰ ਜੈਨ ਪਿੱਛੇ ਬੀਜੇਪੀ ਦੇ ਕਰਨੈਲ ਸਿੰਘ ਨੂੰ 43,944 ਵੋਟਾਂ ਆਪ ਦੇ ਸਤਿੰਦਰ ਜੈਨ ਨੂੰ 25,051  ਵੋਟਾਂPM ਨਰਿੰਦਰ ਮੋਦੀ ਪਾਰਟੀ ਵਰਕਰਾਂ ਨੂੰ ਕਰਨਗੇ ਸੰਬੋਧਨ ਦਿੱਲੀ ਵਿੱਚ ਸੱਤਾ ਵਿੱਚ ਵਾਪਸੀ ਕਰਨ ਲਈ ਤਿਆਰ ਹੈ BJP ਸ਼ਾਮ 7:30 ਵਜੇ ਭਾਜਪਾ ਹੈੱਡਕੁਆਰਟਰ ‘ ਚ ਕਰਨਗੇ ਸੰਬੋਧਨ ਭਾਜਪਾ 45 ਸੀਟਾਂ ‘ਤੇ ਅੱਗੇ, ਆਪ 25 ਸੀਟਾਂ ‘ਤੇ ਅੱਗੇ11: 44 AM | ਨਵੀਂ ਦਿੱਲੀ : 8ਵੇਂ ਗੇੜ ਦੇ ਨਤੀਜੇ ਕੇਜਰੀਵਾਲ ਤੇ ਪ੍ਰਵੇਸ਼ ਵਰਮਾ ’ਚ ਜ਼ਬਰਦਸਤ ਟੱਕਰ ਭਾਜਪਾ ਦੇ ਪ੍ਰਵੇਸ਼ ਵਰਮਾ ਦੀ ਲੀਡ ਕਾਇਮ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਪਿੱਛੇ ਬੀਜੇਪੀ ਦੇ ਪ੍ਰਵੇਸ਼ ਵਰਮਾ ਨੂੰ 16903 ਵੋਟਾਂ ਅਰਵਿੰਦ ਕੇਜਰੀਵਾਲ ਨੂੰ 16473 ਵੋਟਾਂ 430 ਵੋਟਾਂ ਦੇ ਫ਼ਰਕ ਨਾਲ ਪ੍ਰਵੇਸ਼ ਵਰਮਾ ਅੱਗੇ10: 58 AM |ਹਲਕਾ ਕਾਲਕਾਜੀ : ਚੌਥੇ ਗੇੜ ਦੇ ਨਤੀਜੇ ਆਪ ਦੀ ਆਤਿਸ਼ੀ ਪਿੱਛੇ ਭਾਜਪਾ ਦੇ ਰਮੇਸ਼ ਬਿਧੂੜੀ ਅੱਗੇ ਆਪ ਦੀ ਆਤਿਸ਼ੀ ਨੂੰ 15425 ਵੋਟਾਂ ਬੀਜੇਪੀ ਦੇ ਰਮੇਸ਼ ਬਿਧੂੜੀ ਨੂੰ 17060 ਵੋਟਾਂ 1635 ਵੋਟਾਂ ਦੇ ਫ਼ਰਕ ਨਾਲ ਆਤਿਸ਼ੀ ਪਿੱਛੇ10: 57 AM | ਰਾਜੌਰੀ ਗਾਰਡਨ 6ਵੇਂ ਗੇੜ ਦੇ ਨਤੀਜੇ ਭਾਜਪਾ ਦੇ ਮਨਜਿੰਦਰ ਸਿੰਘ ਸਿਰਸਾ ਅੱਗੇ ‘ਆਪ’ ਉਮੀਦਵਾਰ ਧਨਵਤੀ ਚੰਦੇਲਾ ਪਿੱਛੇ ਭਾਜਪਾ ਦੇ ਮਨਜਿੰਦਰ ਸਿੰਘ ਸਿਰਸਾ ਨੂੰ 31,299 ਵੋਟਾਂ ਆਪ ਉਮੀਦਵਾਰ ਧਨਵਤੀ ਚੰਦੇਲਾ ਨੂੰ 25,568 ਵੋਟਾਂ 5,731 ਵੋਟਾਂ ਦੇ ਫ਼ਰਕ ਨਾਲ ਸਿਰਸਾ ਅੱਗੇ10: 55 AM |  ਹਲਕਾ ਜਨਕਪੁਰਾ : ਦੂਜੇ ਗੇੜ ’ਚ ਸਿਸੋਦੀਆ ਅੱਗੇ ਆਪ ਦੇ ਮਨੀਸ਼ ਸਿਸੋਦੀਆ ਨੂੰ 7802 ਵੋਟਾਂ ਭਾਜਪਾ ਦੇ ਤਲਵਿੰਦਰ ਸਿੰਘ ਨੂੰ 5457 ਵੋਟਾਂ 2345 ਵੋਟਾਂ ਦੇ ਫ਼ਰਕ ਨਾਲ ਮਨੀਸ਼ ਸਿਸੋਦੀਆ ਅੱਗੇ10: 50 AM | ਪੰਜਵੇਂ ਗੇੜ ਦੇ ਨਤੀਜੇ ਨਵੀਂ ਦਿੱਲੀ ਤੋਂ ਅਰਵਿੰਦ ਕੇਜਰੀਵਾਲ 386 ਵੋਟਾਂ ਦੇ ਫ਼ਰਕ ਨਾਲ ਅੱਗੇ ਭਾਜਪਾ ਦੇ ਪ੍ਰਵੇਸ਼ ਵਰਮਾ ਪਿੱਛੇ10: 40 AM | ਓਖ਼ਲਾ ਤੋਂ ‘ਆਪ’ ਦੇ ਅਮਾਨਤੁੱਲਾਹ ਖ਼ਾਨ ਪਿੱਛੇ 1734 ਵੋਟਾਂ ਦੇ ਫ਼ਰਕ ਨਾਲ ਖ਼ਾਨ ਪਿੱਛੇ ਅਮਾਨਤੁੱਲਾਹ ਖ਼ਾਨ  ਨੂੰ 6377 ਵੋਟਾਂ ਭਾਜਪਾ ਦੇ ਮਨੀਸ਼ ਚੌਧਰੀ 8111 ਵੋਟਾਂ ਨਾਲ ਅੱਗੇ10: 13 AM   ਤਿਲਕ ਨਗਰ ‘ਚ ‘ਆਪ’ ਨੂੰ ਲੀਡ ਜਰਨੈਲ ਸਿੰਘ 10368 ਵੋਟਾਂ ਨਾਲ ਅੱਗੇ ਚੌਥੇ ਗੇੜ ‘ਚ ਭਾਜਪਾ ਪਿੱਛੇ ਚਲ ਰਹੀ9: 58 AM : ਦਿੱਲੀ ‘ਚ ਆਪ ਦੇ ਵੱਡੇ ਚਿਹਰੇ ਚੱਲ ਰਹੇ ਅੱਗੇ ਅਰਵਿੰਦ ਕੇਜਰੀਵਾਲ (ਨਵੀਂ ਦਿੱਲੀ ਸੀਟ )   ਅੱਗੇ ਮਨੀਸ਼ ਸਿਸੋਦੀਆ (ਜੰਗਪੁਰਾ ਸੀਟ)9: 55 AM |  ਨਵੀਂ ਦਿੱਲੀ ਤੋਂ ਅਰਵਿੰਦ ਕੇਜਰੀਵਾਲ 254 ਵੋਟਾਂ ਦੇ ਫ਼ਰਕ ਨਾਲ ਅੱਗੇ ਭਾਜਪਾ ਦੇ ਪ੍ਰਵੇਸ਼ ਵਰਮਾ ਪਿੱਛੇ9: 51AM ਰਾਜੌਰੀ ਗਾਰਡਨ ਤੋਂ ਭਾਜਪਾ ਅੱਗੇ 3539 ਵੋਟਾਂ ਦੇ ਫ਼ਰਕ ਨਾਲ ਮਨਜਿੰਦਰ ਸਿਰਸਾ ਅੱਗੇ ‘ਆਪ’ ਦੇ ਧਨਵਤੀ ਚੰਦੇਲਾ ਪਿੱਛੇ9: 44 AM ਸਦਰ ਬਾਜ਼ਾਰ ਤੋਂ ‘ਆਪ’ ਦੇ ਸੋਮ ਦੱਤ ਅੱਗੇ 4156 ਵੋਟਾਂ ਦੇ ਫ਼ਰਕ ਨਾਲ ‘ਆਪ’ ਅੱਗੇ ਕਾਂਗਰਸ ਦੇ ਅਨਿਲ ਭਾਰਦਵਾਜ ਦੂਸਰੇ ਨੰਬਰ ‘ਤੇ9: 40 AM  ਕਰਵਲ ਨਗਰ ਤੋਂ ਭਾਜਪਾ ਅੱਗੇ ਭਾਜਪਾ ਦੇ ਕਪਿਲ ਮਿਸ਼ਰਾ 6470 ਵੋਟਾਂ ਦੇ ਫ਼ਰਕ ਨਾਲ ਅੱਗੇ ‘ਆਪ’ ਦੇ ਮਨੋਜ ਕੁਮਾਰ ਤਿਆਗੀ ਪਿੱਛੇ9: 38 AM  ਰਾਜੌਰੀ ਗਾਰਡਨ ਤੋਂ ਭਾਜਪਾ ਅੱਗੇ 3539 ਵੋਟਾਂ ਦੇ ਫ਼ਰਕ ਨਾਲ ਮਨਜਿੰਦਰ ਸਿਰਸਾ ਅੱਗੇ9: 37 AM |   ਦਿੱਲੀ ‘ਚ ਆਪ ਦੇ ਵੱਡੇ ਚਿਹਰੇ ਚੱਲ ਰਹੇ ਪਿੱਛੇ |ਅਰਵਿੰਦ ਕੇਜਰੀਵਾਲ (ਨਵੀਂ ਦਿੱਲੀ ਸੀਟ )   ਪਿੱਛੇ ਆਤਿਸ਼ੀ  (ਕਾਲਕਾਜੀ ਸੀਟ)     ਪਿੱਛੇ ਮਨੀਸ਼ ਸਿਸੋਦੀਆ (ਜੰਗਪੁਰਾ ਸੀਟ)   ਪਿੱਛੇ9: 36 AM |   ਗ੍ਰੇਟਰ ਕੈਲਾਸ਼ ਤੋਂ ਸੌਰਭ ਭਾਰਦਵਾਜ ਅੱਗੇ 449 ਵੋਟਾਂ ਦੇ ਫ਼ਰਕ ਨਾਲ ਸੌਰਭ ਭਾਰਦਵਾਜ ਅੱਗੇ ਭਾਜਪਾ ਦੇ ਸ਼ਿਖਾ ਰੌਏ ਦੂਸਰੇ ਨੰਬਰ ‘ਤੇ9: 35 AM |  ਬਾਬਰਪੁਰ ਤੋਂ ‘ਆਪ’ ਦੇ ਗੋਪਾਲ ਰਾਏ ਅੱਗੇ 5602 ਵੋਟਾਂ ਦੇ ਫ਼ਰਕ ਨਾਲ ਅੱਗੇ ਚੱਲ ਰਹੇ ਗੋਪਾਲ ਰਾਏ ਭਾਜਪਾ ਦੇ ਅਨਿਲ ਕੁਮਾਰ ਦੂਸਰੇ ਨੰਬਰ ‘ਤੇ9: 30 AM |   ਨਵੀਂ ਦਿੱਲੀ ਤੋਂ ਅਰਵਿੰਦ ਕੇਜਰੀਵਾਲ ਪਿੱਛੇ ਨਵੀਂ ਦਿੱਲੀ ਤੋਂ ਭਾਜਪਾ ਦੇ ਪ੍ਰਵੇਸ਼ ਵਰਮਾ ਅੱਗੇ9: 25AM |   ਮਨੀਸ਼ ਸਿਸਦੀਆ ਵੀ ਚੱਲ ਰਹੇ ਪਿੱਛੇ ਜੰਗਪੁਰਾ ਸੀਟ ਤੋਂ ਪਿੱਛੇ ਮਨੀਸ਼ ਸਿਸੋਦੀਆ ਜੰਗਪੁਰਾ ਤੋਂ ਤਰਵਿੰਦਰ ਸਿੰਘ ਮਰਵਾਹਾ ਅੱਗੇ9: 10 AM |  ਜੰਗਪੁਰਾ ਤੋਂ ਮਨੀਸ਼ ਸਿਸੋਦੀਆ ਨੇ ਭਾਜਪਾ ਨੂੰ ਪਛਾੜਿਆ ਭਾਜਪਾ ਦੇ ਤਰਵਿੰਦਰ ਸਿੰਘ ਮਰਵਾਹ ਦੂਸਰੇ ਨੰਬਰ ‘ਤੇ9: 05 AM | ਦਿੱਲੀ ਚ ਪੇਚ ਫਸੇ, ਕੇਜਰੀਵਾਲ ਪਿੱਛੇ ਭਾਜਪਾ ਨੇ ਪਲਟੀ ਬਾਜ਼ੀ ,ਆਪ ਪਿੱਛੇ

 9: 02 AM |   ਰਾਜੌਰੀ ਗਾਰਡਨ ਤੋਂ ਭਾਜਪਾ ਦੇ ਮਨਜਿੰਦਰ ਸਿਰਸਾ ਪਿੱਛੇ।

     9: 00 AM |   ਨਵੀਂ ਦਿੱਲੀ ਸੀਟ ਤੋਂ ਅਰਵਿੰਦ ਕੇਜਰੀਵਾਲ ਪਿੱਛੇ, ਕੇਜਰੀਵਾਲ 823 ਵੋਟਾਂ ਦੇ ਫ਼ਰਕ ਨਾਲ ਪਿੱਛੇ8: 50 AM |  ਭਾਜਪਾ ਨੇ ਹਾਸਿਲ ਕੀਤਾ ਬਹੁਮਤ ਪਹਿਲੇ ਰੁਝਾਨ ‘ਚ 36 ਆਪ 238: 49 AM | ਦਿੱਲੀ ਵਿਧਾਨ ਸਭਾ ਚੋਣ ਨਤੀਜੇ ਨਵੀਂ ਦਿੱਲੀ ਤੋਂ ਅਰਵਿੰਦ ਕੇਜਰੀਵਾਲ ਅੱਗੇ ਭਾਜਪਾ ਦੇ ਪ੍ਰਵੇਸ਼ ਵਰਮਾ ਪਿੱਛੇ 8: 43 AM |  ਦਿੱਲੀ ਵਿਧਾਨ ਸਭਾ ਚੋਣਾਂ ਰੁਝਾਨਾਂ ‘ਚ ‘ਆਪ’ ਤੇ ਭਾਜਪਾ ਵਿਚਾਲੇ ਜ਼ਬਰਦਸਤ ਟੱਕਰ ਰੁਝਾਨਾਂ ‘ਚ ਭਾਜਪਾ ਦੀ ਲੀਡ ਕਾਇਮ ਭਾਜਪਾ   31 ਆਪ      22 ਕਾਂਗਰਸ    28: 40 AM |   ਰੁਝਾਨਾਂ ‘ਚ ‘ਆਪ’ਤੇ ਭਾਜਪਾ ਵਿਚਾਲੇ ਜ਼ਬਰਦਸਤ ਟੱਕਰ ਰੁਝਾਨਾਂ ‘ਚ ਭਾਜਪਾ ਦੀ ਲੀਡ ਕਾਇਮ ਰੁਝਾਨਾਂ ‘ਚ ਬਹੁਮਤ ਦੇ ਨੇੜੇ ਭਾਜਪਾ8: 36 AM |    ਰੁਝਾਨਾਂ ‘ਚ ਭਾਜਪਾ ਅੱਗੇ 70 ਸੀਟਾਂ ਚੋਂ 24 ਸੀਟਾਂ ਨਾਲ ਭਾਜਪਾ ਅੱਗੇ 18 ਸੀਟਾਂ ਨਾਲ ਦੂਜੇ ਨੰਬਰ ‘ਤੇ ‘ਆਪ’8: 30AM |   ਨਵੀਂ ਦਿੱਲੀ ‘ਚ ਪ੍ਰਵੇਸ਼ ਵਰਮਾ ਅੱਗੇ ਅਰਵਿੰਦ ਕੇਜਰੀਵਾਲ ਚੱਲ ਰਹੇ ਪਿੱਛੇ ਕਾਂਗਰਸ ਤੀਸਰੇ ਨੰਬਰ ‘ਤੇ8: 25 AM |  ਵੋਟਾਂ ਦੀ ਗਿਣਤੀ ਦੇ ਸ਼ੁਰੂਆਤੀ ਰੁਝਾਨ ਕਰਾਵਲ ਨਗਰ ਸੀਟ ਤੋਂ ਭਾਜਪਾ ਦੇ ਕਪਿਲ ਸ਼ਰਮਾ ਅੱਗੇ ਹਨ। ਬਿਜਵਾਸਨ ਸੀਟ ਤੋਂ ਕੈਲਾਸ਼ ਗਹਿਲੋਤ ਭਾਜਪਾ ਅੱਗੇ ਹਨ। ਲਕਸ਼ਮੀਨਗਰ ਸੀਟ ਤੋਂ ਭਾਜਪਾ ਦੇ ਨਰਾਇਣ ਦੱਤ ਸ਼ਰਮਾ ਬਦਰਪੁਰ ਸੀਟ ਤੋਂ ਅੱਗੇ ਹਨ। ਰੋਹਿਣੀ ਤੋਂ ਭਾਜਪਾ ਦੇ ਬਿਜੇਂਦਰ ਗੁਪਤਾ ਅੱਗੇ ਹਨ। ਚਾਂਦਨੀ ਚੌਕ ਤੋਂ ਭਾਜਪਾ ਦੇ ਸਤੀਸ਼ ਜੈਨ ਅੱਗੇ। ਭੁਵਨ ਤੰਵਰ ਦਿੱਲੀ ਛਾਉਣੀ ਤੋਂ ਅੱਗੇ।8: 22 AM | ਸ਼ਕੂਰ ਬਸਤੀ ਤੋਂ ‘ਆਪ’ ਦੇ ਸਤੇਂਦਰ ਯਾਦਵ ਅੱਗੇ8: 21 AM |   ਬਾਦਲੀ ਸੀਟ ਤੋਂ ਕਾਂਗਰਸ ਦੇ ਦੇਵੇਂਦਰ ਯਾਦਵ ਅੱਗੇ8: 20AM | ਵੋਟਾਂ ਦੀ ਗਿਣਤੀ ਸ਼ੁਰੂ, ਦੇਖੋ ਰੁਝਾਨਾਂ ‘ਚ ਕੌਣ ਮਾਰ ਰਿਹਾ ਬਾਜ਼ੀ? ਅੰਕੜੇ ਦੇਖ ਹਰ ਕੋਈ ਹੈਰਾਨ|8: 18 AM | ਦਿੱਲੀ ਵਿਧਾਨ ਸਭਾ ਚੋਣ ਨਤੀਜੇ ਵੋਟਾਂ ਦੀ ਗਿਣਤੀ ਜਾਰੀ ਰੁਝਾਨਾਂ ‘ਚ ਭਾਜਪਾ-5 ‘ਆਪ’- 3 ਕਾਂਗਰਸ – 18: 17 AM | ਦਿੱਲੀ ਚੋਣਾਂ ਦਾ ਪਹਿਲਾ ਰੁਝਾਨ ਆਇਆ ਸਾਹਮਣੇ, ਨਵੀਂ ਦਿੱਲੀ ਤੋਂ ਅਰਵਿੰਦ ਕੇਜਰੀਵਾਲ ਅੱਗੇ8: 15 AM |  ਰੋਹਿਣੀ ਤੋਂ ਭਾਜਪਾ ਦਾ ਵਿਜੇਂਦਰ ਗੁਪਤਾ ਅੱਗੇ ਪਟਪੜਗੰਜ ਤੋਂ ਵਿਜੇਂਦਰ ਗੁਪਤਾ ਅੱਗੇ ਤ੍ਰਿਨਗਰ ਤੋਂ ‘ਆਪ’ ਅੱਗੇ ‘ਆਪ’ ਦੇ ਪ੍ਰੀਤੀ ਤੋਮਰ ਅੱਗੇ ਬੁਰਾੜੀ ਤੋਂ ‘ਆਪ’ ਦੇ ਸੰਜੀਵ ਝਾ ਅੱਗੇ8: 12 AM |  ਪਹਿਲੇ ਰੁਝਾਨ ‘ਚ ‘ਆਪ’-3, ਭਾਜਪਾ-2 ‘ਤੇ ਅੱਗੇ 8: 00AM |  ਨਤੀਜਿਆਂ ਦੀ ਗਿਣਤੀ ਸ਼ੁਰੂ