Skip to content
ਮਿਲੀ ਜਾਣਕਾਰੀ ਅਨੁਸਾਰ ਅੱਜ 2 ਮੁੱਖ ਗਵਾਹਾਂ ਦੀ ਮਾਨਸਾ ਅਦਾਲਤ ‘ਚ ਪੇਸ਼ੀ ਹੋਵੇਗੀ। ਇਹ ਗਵਾਹ ਘਟਨਾ ਸਮੇਂ ਸਿੱਧੂ ਮੂਸੇਵਾਲਾ ਨਾਲ ਥਾਰ ‘ਚ ਸਵਾਰ ਸਨ। ਇਸ ਮੌਕੇ ਸਿੱਧੂ ਦੇ ਪਿਤਾ ਬਲਕੌਰ ਸਿੰਘ ਵੀ ਗਵਾਹ ਵਜੋਂ ਪੇਸ਼ ਹੋਣਗੇ। ਹੁਣ ਤੱਕ ਅਦਾਲਤ 27 ਮੁਲਜ਼ਮਾਂ ਖ਼ਿਲਾਫ਼ ਦੋਸ਼ ਆਇਦ ਕਰ ਚੁੱਕੀ ਹੈ। ਦੱਸ ਦੇਈਏ ਕਿ ਪਿਛਲੀ ਗਵਾਹੀ ਵੇਲੇ ਦੋਵੇਂ ਗਵਾਹ ਅਦਾਲਤ ਵਿਚ ਹਾਜ਼ਰ ਨਹੀਂ ਹੋਏ ਸਨ। ਪਿਛਲੀ ਸੁਣਾਈ ਬੀਤੀ 5 ਜੁਲਾਈ ਨੂੰ ਹੋਈ ਸੀ।
https://x.com/welcomepunjab/status/1816697974124126579
Related