Skip to content
  • ਮੰਗਲਵਾਰ. ਜੂਨ 2nd, 2026

Welcome Punjab News

Khabar Apne Dum Par

  • Home
  • Punjab
    • Jalandhar News
    • Ludhiana
    • Faridkot
    • Kapurthala
      • Phagwara
  • E Paper
  • Youtube Link
  • Facebook Link
  • National
  • International
  • Bollywood
  • Sports
  • Health
  • Shok Samachar
  • PANCHANG
  • Birthday Wishes
  • Contact Us
    • TELL US NOW
    • FIND A JOB
  • Follow Us on Google News
Breaking News

ਆਨਲਾਈਨ ਪਾਰਸਲ ਨੂੰ ਖੋਲ੍ਹਦੇ ਸਮੇਂ ਹੋਇਆ ਬਲਾਸਟ

ByArshdeep Singh Kalra

ਮਈ 3, 2024
ਲੋਕਾਂ ਵਿਚ ਆਨਲਾਈਨ ਚੀਜ਼ਾਂ ਮੰਗਵਾਉਣ ਦਾ ਰੁਝਾਨ ਦਿਨੋ-ਦਿਨ ਵਧਦਾ ਜਾ ਰਿਹਾ ਹੈ ਕਿਉਂਕਿ ਬਿਜ਼ੀ ਸ਼ਡਿਊਲ ਹੋਣ ਕਾਰਨ ਲੋਕ ਬਾਜ਼ਾਰ ਜਾਣ ਦੀ ਬਜਾਏ ਘਰ ਬੈਠੇ ਲੋੜੀਂਦੀ ਚੀਜ਼ ਮੰਗਵਾ ਲੈਂਦੇ ਹੋ। ਪਰ ਜੇਕਰ ਤੁਸੀਂ ਵੀ ਆਨਲਾਈਨ ਚੀਜ਼ਾਂ ਮੰਗਵਾਉਂਦੇ ਹੋ ਤਾਂ ਸਾਵਧਾਨ ਹੋ ਜਾਓ ਕਿਉਂਕਿ ਗੁਜਰਾਤ ਤੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ।
ਗੁਜਰਾਤ ਦੇ ਸਾਬਰਕਾਂਠਾ ਜ਼ਿਲ੍ਹੇ ਵਿਚ ਆਨਲਾਈਨ ਪਾਰਸਲ ਖੋਲ੍ਹਣ ‘ਤੇ ਬਲਾਸਟ ਹੋ ਗਿਆ। ਪਿਓ ਤੇ ਧੀ ਦੀ ਮੌਕੇ ‘ਤੇ ਮੌਤ ਹੋ ਗਈ। ਇਸ ਤੋਂ ਇਲਾਵਾ 3 ਹੋਰ ਬੱਚੇ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਆਲੇ-ਦੁਆਲੇ ਦੇ ਲੋਕ ਵੀ ਕੰਬ ਗਏ। ਇਕ ਅਣਪਛਾਤੇ ਵਿਅਕਤੀ ਵੱਲੋਂ ਘਰ ਵਿਚ ਪਾਰਸਲ ਦਿੱਤਾ ਗਿਆ। ਉਸ ਪਾਰਸਲ ਵਿਚ ਬਿਜਲੀ ਦਾ ਕੋਈ ਉਪਕਰਣ ਸੀ। ਜਿਵੇਂ ਹੀ ਉਸ ਨੂੰ ਚਲਾਇਆ ਤਾਂ ਧਮਾਕਾ ਹੋ ਗਿਆ। ਹਾਦਸੇ ਵਿਚ 33 ਸਾਲ ਦੇ ਵਿਅਕਤੀ ਮੌਤ ਹੋ ਗਈ ਹੈ। 3 ਲੜਕੀਆਂ ਜ਼ਖਮੀ ਹਨ। ਇਕ ਲੜਕੀ ਦੀ ਜੇਰੇ ਇਲਾਜ ਮੌਤ ਹੋ ਗਈ ਹੈ। ਜਦੋਂ ਕਿ ਬਾਕੀ 2 ਦਾ ਇਲਾਜ ਚੱਲ ਰਿਹਾ ਹੈ।

Related

ਸੰਪਾਦਨਾ ਨੈਵੀਗੇਸ਼ਨ

ਕਾਂਗਰਸ ਨੂੰ ਇਕ ਹੋਰ ਝਟਕਾ
ਜਲੰਧਰ ਦੇ ਲੋਕਾਂ ਦੀ ਸਿਹਤ ਨਾਲ ਕੀਤਾ ਜਾ ਰਿਹਾ ਖਿਲਵਾੜ

By Arshdeep Singh Kalra

Related Post

Breaking News

ਪੰਜਾਬ ‘ਚ ਬੰਬ ਦੀ ਧਮਕੀ ਨਾਲ ਹੜਕੰਪ; ਕੋਰਟ ਕੰਪਲੈਕਸ ਖ਼ਾਲੀ ਕਰਵਾ ਕੇ ਤਲਾਸ਼ੀ ਸ਼ੁਰੂ

ਜੂਨ 1, 2026 Arshdeep Singh Kalra
Breaking News

ਸਿੱਖਿਆ ਵਿਭਾਗ ਦਾ ਵੱਡਾ ਐਕਸ਼ਨ: 82 ਅਧਿਆਪਕਾਂ ਦੀ ਤਨਖ਼ਾਹ ਰੋਕੀ, ਕਾਰਨ ਦੱਸੋ ਨੋਟਿਸ ਜਾਰੀ

ਜੂਨ 1, 2026 Arshdeep Singh Kalra
Breaking News

ਨਾਨਕੇ ਪਿੰਡ ਛੁੱਟੀਆਂ ਮਨਾਉਣ ਜਾ ਰਹੇ ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ, 5ਵੀਂ ਜਮਾਤ ਦੇ ਵਿਦਿਆਰਥੀ ਦੀ ਮੌਤ

ਜੂਨ 1, 2026 Arshdeep Singh Kalra

Latest News

ਪੰਜਾਬ ‘ਚ ਭਾਜਪਾ ਸਰਕਾਰ ਬਣਾਉਣ ਦਾ ਟੀਚਾ, ਨਵੇਂ ਪ੍ਰਧਾਨ ਕੇਵਲ ਢਿੱਲੋਂ ਦਾ ਵੱਡਾ ਐਲਾਨ

ਜੂਨ 1, 2026 Arshdeep Singh Kalra

You missed

Breaking News

ਪੰਜਾਬ ‘ਚ ਬੰਬ ਦੀ ਧਮਕੀ ਨਾਲ ਹੜਕੰਪ; ਕੋਰਟ ਕੰਪਲੈਕਸ ਖ਼ਾਲੀ ਕਰਵਾ ਕੇ ਤਲਾਸ਼ੀ ਸ਼ੁਰੂ

ਜੂਨ 1, 2026 Arshdeep Singh Kalra
Breaking News

ਸਿੱਖਿਆ ਵਿਭਾਗ ਦਾ ਵੱਡਾ ਐਕਸ਼ਨ: 82 ਅਧਿਆਪਕਾਂ ਦੀ ਤਨਖ਼ਾਹ ਰੋਕੀ, ਕਾਰਨ ਦੱਸੋ ਨੋਟਿਸ ਜਾਰੀ

ਜੂਨ 1, 2026 Arshdeep Singh Kalra
Breaking News

ਨਾਨਕੇ ਪਿੰਡ ਛੁੱਟੀਆਂ ਮਨਾਉਣ ਜਾ ਰਹੇ ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ, 5ਵੀਂ ਜਮਾਤ ਦੇ ਵਿਦਿਆਰਥੀ ਦੀ ਮੌਤ

ਜੂਨ 1, 2026 Arshdeep Singh Kalra
Breaking News

ਨਾਨਕੇ ਪਿੰਡ ਛੁੱਟੀਆਂ ਮਨਾਉਣ ਜਾ ਰਹੇ ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ, 5ਵੀਂ ਜਮਾਤ ਦੇ ਵਿਦਿਆਰਥੀ ਦੀ ਮੌਤ

ਜੂਨ 1, 2026 Arshdeep Singh Kalra

Welcome Punjab News

Khabar Apne Dum Par

Proudly powered by WordPress | Theme: Newsup by Themeansar.