ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਫਿਲਮੀ ਪੱਤਰਕਾਰ ਰਾਜੀਵ ਮਸੰਦ ਬੰਬੇ ਦੇ ਕੋਕੀਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿਚ ਗੰਭੀਰ ਹਾਲਤ ਵਿਚ ਹਨ। ਦੱਸ ਦੇਈਏ ਕਿ ਰਾਜੀਵ ਦਾ ਕੁੱਝ ਦਿਨ ਪਹਿਲਾਂ ਹੀ ਕੋਵਿਡ -19

    https://welcomenews24.com/suicide-41/

    ਟੈਸਟ ਪਾਜ਼ੀਟਿਵ ਪਾਇਆ ਗਿਆ ਸੀ ਤੇ ਜਦੋਂ ਉਨ੍ਹਾਂ ਦਾ ਆਕਸੀਜਨ ਦਾ ਪੱਧਰ ਹੇਠਾਂ ਗਿਆ ਤਾਂ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ। ਫਿਲਹਾਲ ਕਥਿਤ ਤੌਰ ਉਤੇ ਉਹ ਵੈਂਟੀਲੇਟਰ ਉਤੇ ਹਨ ਅਤੇ ਡਾਕਟਰਾਂ ਨੇ ਉਨ੍ਹਾਂ ਦੀ ਸਥਿਤੀ ਗੰਭੀਰ ਦੱਸੀ ਹੈ।

    https://welcomenews24.com/corona-189/

    https://welcomenews24.com/lockdown-41/

    https://welcomenews24.com/aaj-ka-panchang-63/