ਜਲੰਧਰ -ਪੰਜਾਬ ਸਰਕਾਰ ਵਲੋਂ ਭਾਂਵੇ ਕੀਨੇ ਵੀ ਦਾਵੇ ਕੀਤੇ ਜਾ ਰਹੇ ਹਨ ਪਰ ਹਾਲਤ ਬਹੁਤ ਹੀ ਖ਼ਰਾਬ ਹੋ ਰਹੇ ਹਨ। ਅੱਜ ਜਲੰਧਰ ਵਿਚ ੭੧ ਨਵੇਂ ਕੇਸ ਦਰਜ਼ ਕੀਤੇ ਗਏ ਲੋਕਾਂ ਵਿਚ ਕੋਰੋਨਾ ਦਾ ਡਰ ਭਾਂਵੇ ਵੱਧ ਰਿਹਾ ਹੈ ਪਰ ਇਹ ਲੋਕਾਂ ਦੀ ਲਾਪਰਵਾਹੀ ਦਾ ਹੀ ਨਤੀਜਾ ਹੈ ਜੇ ਹਾਲੇ ਵੀ ਸੋਸ਼ਲ ਦੂਰੀ ਦਾ ਖਿਆਲ ਨਾ ਰੱਖਿਆ ਗਿਆ ਤਾਂ ਹਾਲਤ ਹੋਰ ਵੀ ਖ਼ਰਾਬ ਹੋਣਗੇ।